ਪ੍ਰੋਪੇਨ ਅਲਕੇਨ ਸਮਜਾਤੀ ਲੜੀ ਦਾ ਇੱਕ ਰੰਗਹੀਨ, ਗੰਧਹੀਨ ਗੈਸੀ ਹਾਈਡ੍ਰੋਕਾਰਬਨ ਹੈ। ਜਿਸ ਦਾ ਅਣਵੀ ਸੂਤਰ C3H8 ਹੈ। ਇਸ ਦੀ ਵਰਤੋਂ ਬਾਲਣ ਦੇ ਤੌਰ 'ਤੇ ਕੀਤੀ ਜਾਂਦੀੇ ਹੈ। ਐਲ. ਪੀ. ਜੀ., ਪ੍ਰੋਪੇਨ ਅਤੇ ਬਿਉਟੇਨ ਦਾ ਮਿਸ਼ਰਨ ਹੈ ਜੋ ਘਰਾਂ ਵਿੱਚ ਬਾਲਣ ਦੇ ਤੌਰ 'ਤੇ ਵਰਤੀ ਜਾਂਦੀ ਹੈ।[1] ਪ੍ਰੋਪੀਨ ਦਾ ਪਿਘਲਾਓ ਦਰਜਾ −187.7 °C; −305.8 °F; 85.5 K ਹੈ ਅਤੇ ਉਬਾਲ ਦਰਜਾ −42.25 to −42.04 °C; −44.05 to −43.67 °F; 230.90 to 231.11 K ਹੈ।

PropaneFull.png
Propane-3D-balls-B.png
Propane-3D-vdW-B.png

ਹੋਰ ਦੇਖੋਸੋਧੋ

ਅਲਕੇਨ

ਹਵਾਲੇਸੋਧੋ