ਹਾਈਡਰੋਕਾਰਬਨ
(ਹਾਈਡ੍ਰੋਕਾਰਬਨ ਤੋਂ ਮੋੜਿਆ ਗਿਆ)
ਰਸਾਇਣਕ ਵਿਗਿਆਨ ਵਿੱਚ ਹਾਈਡਰੋਕਾਰਬਨ ਇੱਕ ਅਜਿਹਾ ਰਸਾਇਣਕ ਯੋਗ ਹੁੰਦਾ ਹੈ ਜੋ ਪੂਰੀ ਤਰ੍ਹਾਂ ਹਾਈਡਰੋਜਨ ਅਤੇ ਕਾਰਬਨ ਦਾ ਬਣਿਆ ਹੁੰਦਾ ਹੈ।[1] ਉਹ ਹਾਈਡਰੋਕਾਰਬਨ ਜਿਹਨਾਂ ਵਿੱਚੋਂ ਇੱਕ ਹਾਈਡਰੋਜਨ ਪਰਮਾਣੂ ਹਟਾ ਦਿੱਤਾ ਜਾਵੇ, ਹਾਈਡਰੋਕਾਰਬਾਈਲ ਨਾਮਕ ਕਿਰਿਆਸ਼ੀਲ ਸਮੂਹ ਬਣ ਜਾਂਦੇ ਹਨ।[2] ਗੰਧਕੀ ਹਾਈਡਰੋਕਾਰਬਨ (ਅਰੀਨ), ਅਲਕੇਨਾਂ, ਅਲਕੀਨਾਂ, ਚੱਕਰੀ ਅਲਕੇਨਾਂ ਅਤੇ ਅਲਕਾਈਨ-ਅਧਾਰਤ ਯੋਗ ਵੱਖ-ਵੱਖ ਕਿਸਮਾਂ ਦੇ ਹਾਈਡਰੋਕਾਰਬਨ ਹਨ।
ਹਵਾਲੇ
ਸੋਧੋ- ↑ Silberberg, 620
- ↑ IUPAC Goldbook hydrocarbyl groups
ਵਿਕੀਮੀਡੀਆ ਕਾਮਨਜ਼ ਉੱਤੇ Hydrocarbons ਨਾਲ ਸਬੰਧਤ ਮੀਡੀਆ ਹੈ।