ਪ੍ਰੋ. ਰਾਜਪਾਲ ਸਿੰਘ,ਪੰਜਾਬ ਦੇ ਸੱਭਿਆਚਾਰਕ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੀ ਇੱਕ ਨਾਮਵਰ ਸ਼ਖਸ਼ੀਅਤ ਸਨ।ਉਹਨਾ ਨੇ ਅਧਿਆਪਨ ਦੇ ਕਿੱਤੇ ਦੇ ਨਾਲ ਨਾਲ ਲੋਕ ਕਲਾਵਾਂ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਚੋਖਾ ਯੋਗਦਾਨ ਪਾਇਆ।ਉਹ 1 ਮਾਰਚ 2018 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।[1][2][3]

ਪ੍ਰੋ.ਰਾਜਪਾਲ ਸਿੰਘ
ਜਨਮਪਿੰਡ: ਬਾਗੜੀਆਂ , ਜ਼ਿਲ੍ਹਾ ਸੰਗਰੂਰ (ਭਾਰਤੀ ਪੰਜਾਬ)
ਮੌਤਚੰਡੀਗੜ੍ਹ
ਦਫ਼ਨ ਦੀ ਜਗ੍ਹਾਮੋਹਾਲੀ
ਕਿੱਤਾਅਧਿਆਪਨ ਅਤੇ ਸੱਭਿਆਚਾਰਕ ਸੇਵਾਵਾਂ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਸਿੱਖਿਆਪੰਜਾਬੀ ਯੂਨੀਵਰਸਿਟੀ, ਪਟਿਆਲਾ
ਕਾਲ1960 ਵਿਆਂ ਤੋਂ 2018 ਤੱਕ
ਸ਼ੈਲੀਭੰਗੜਾ, ਗਿੱਧਾ ਅਤੇ,ਲੋਕ ਕਲਾਵਾਂ ਅਤੇ ਲੋਕ ਸਾਜ਼
ਵਿਸ਼ਾਸੱਭਿਆਚਾਰ
ਜੀਵਨ ਸਾਥੀਕੁਲਦੀਪ ਕੌਰ ਟਿਵਾਣਾ
ਸਾਥੀਬੇਟਾ ਗੋਰਕੀ

ਹਵਾਲੇ ਸੋਧੋ