ਪੰਜਾਬੀ ਭਾਸ਼ਾ ਲਹਿਰ
ਪੰਜਾਬੀ ਭਾਸ਼ਾ ਲਹਿਰ ਪੰਜਾਬ, ਪਾਕਿਸਤਾਨ 'ਚ ਭਾਸ਼ਾ ਦੀ ਲਹਿਰ ਸੀ ਜਿਸ ਦਾ ਮਕਸਦ ਪੰਜਾਬੀ ਭਾਸ਼ਾ, ਕਲਾ, ਸੱਭਿਆਚ ਅਤੇ ਸਾਹਿਤ ਦੇ ਵਿਕਾਸ 'ਚ ਯੋਗਦਾਨ ਪਾਉਂਣਾ ਹੈ। ਪੰਜਾਬ, ਪਾਕਿਸਤਾਨ[1] ਦੇ ਬੁਧੀਜੀਵੀਆਂ ਕਿਹਾ ਹੈ ਕਿ ਭਾਵੇਂ ਉਰਦੂ ਸਾਡੀ ਕੌਮੀ ਭਾਸ਼ਾ ਹੈ ਪਰ ਪੰਜਾਬੀ ਸਰਕਾਰੀ ਭਾਸ਼ਾ ਦਾ ਦਰਜਾ ਗ੍ਰਹਿ ਨਹੀਂ ਕਰ ਸਕੀ। ਇਸ ਲਹਿਰ ਦਾ ਸਿਧਾਂਤ ਪੰਜਾਬੀ ਕੌਮੀਅਤ ਹੈ।
ਹਵਾਲੇ
ਸੋਧੋ- ↑ "Punjabi Language Movement". Archived from the original on 2016-01-24. Retrieved 2016-01-29.
{{cite web}}
: Unknown parameter|dead-url=
ignored (|url-status=
suggested) (help)