ਪੰਜਾਬੀ ਸ਼ਾਇਰਾਂ ਦਾ ਤਜ਼ਕਰਾ
ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਮੌਲਾ ਬਖ਼ਸ਼ ਕੁਸ਼ਤਾ ਦੀ ਪੁਸਤਕ ਹੈ।[1] ਕੁਸ਼ਤਾ ਜੀ ਦੀ ਮੌਤ ਤੋਂ ਬਾਅਦ 1960 ਵਿੱਚ ਇਹ ਸ਼ਾਹਮੁਖੀ ਅੱਖਰਾਂ ਵਿੱਚ ਪਾਕਿਸਤਾਨ ਵਿੱਚ ਪ੍ਰਕਾਸ਼ਿਤ ਹੋਈ। ਇਹ ਇਤਿਹਾਸਕ ਤੇ ਕੌਮੀ ਮਹੱਤਤਾ ਧਾਰਨੀ ਹੈ। ਇਸ ਵਿੱਚ ਲਗਪਗ 242 ਪੰਜਾਬੀ ਕਵੀਆਂ ਦਾ ਜ਼ਿਕਰ ਮਿਲਦਾ ਹੈ। ਸ੍ਰੀ ਰਘਬੀਰ ਸਿੰਘ ਭਰਤ ਨੇ ਇਸ ਨੂੰ ਗੁਰਮੁਖੀ ਰੂਪ ਦਿੱਤਾ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ 2013 ਵਿੱਚ ਪ੍ਰਕਾਸ਼ਿਤ ਹੈ। ਇਸ ਦਾ ਸੰਪਾਦਕ ਚੌਧਰੀ ਮੁਹੰਮਦ ਅਫ਼ਜ਼ਲ ਖਾਂ ਹੈ।
ਤਤਕਰਾ
ਸੋਧੋ- ਆਪਣੀ ਕਥਾ- ਮੌਲਾ ਬਖਸ਼ ਕੁਸ਼ਤਾ
- ਪੰਜਾਬੀ ਬੋਲੀ
- ਮਰਕਜ਼ੀ(ਕੇਂਦਰੀ) ਬੋਲੀ
- ਪੰਜਾਬੀ ਸ਼ਾਇਰੀ
- ਪੰਜਾਬੀ ਸਾਹਿਤ ਦਾ ਇਤਿਹਾਸ
- ਬਾਬਾ ਫ਼ਰੀਦ ਸ਼ਕਰਗੰਜ
- ਸ਼੍ਰੀ ਗੁਰੂ ਨਾਨਕ ਜੀ
- ਗੁਰੂ ਅਮਰਦਾਸ ਜੀ
- ਗੁਰੂ ਅੰਗਦ ਜੀ
- ਗੁਰੂ ਰਾਮਦਾਸ ਜੀ
- ਗੁਰੂ ਅਰਜਨ ਜੀ
- ਦਮੋਦਰ ਦਾਸ ਦਮੋਦਰ
- ਸ਼ਾਹ ਹੁਸੈਨ
- ਮੁਹੰਮਦ ਅਬਦੁੱਲਾ ਅਬਦੀ
- ਹਕੀਮ ਦਰਵੇਸ਼
- ਕਵੀ ਜੱਲਣ
- ਨਿਆਮਤ ਖ਼ਾਨ ਜਾਨ
- ਮੁੰਹਮਦ ਬਖਸ਼ ਨੌਰੋਜ
- ਕਵੀ ਪੀਲੂ
- ਹਾਫਿਜ਼ ਬਰਖ਼ੁਰਦਾਰ
- ਹਾਫਿਜ਼ ਮਾਅਜ਼ੂਦ-ਦੀਨ
- ਸੁਥਰਾ ਸ਼ਾਹ
- ਭਾਈ ਗੁਰਦਾਸ
- ਗੁਰੂ ਤੇਗ ਬਹਾਦਰ
- ਸੁਲਤਾਨ ਬਾਹੂ
- ਗੁਰੂ ਗੋਬਿੰਦ ਸਿੰਘ ਜੀ
- ਬਿਹਾਰੀ ਲਾਲ ਬਿਹਾਰੀ
- ਸ਼ਾਹ ਜ਼ਰੀਫ
- ਅਹਿਮਦ ਕਵੀ
- ਹਬੀਬ ਉੱਲਾ ਫਕੀਰ
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-04-02. Retrieved 2014-09-26.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |