ਪੰਜਾਬ ਕਿੰਗਜ਼ ਮੋਹਾਲੀ ਵਿੱਚ ਸਥਿਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ ਦੀਆਂ ਅੱਠ ਟੀਮਾਂ ਵਿੱਚੋਂ ਇੱਕ ਹੈ। ਟੀਮ ਦਾ ਮੁੱਖ ਖਿਡਾਰੀ ਅਤੇ ਕਪਤਾਨ ਲੋਕੇਸ਼ ਰਾਹੁਲ ਹੈ। ਟੀਮ ਦਾ ਕੋਚ ਅਨਿਲ ਕੁੁੰਬਲੇ ਹੈ, ਜੋ ਇੱਕ ਪੁਰਾਣਾ ਖਿਡਾਰੀ ਹੈ। ਟੀਮ ਦੇ ਮਾਲਿਕ ਪ੍ਰੀਤੀ ਜ਼ਿੰਟਾ, ਨੇਸ ਵਾਡੀਆ, ਕਰਨ ਪਾਲ, ਅਤੇ ਮੋਹਿਤ ਬਰਮਨ ਹਨ। ਟੀਮ ਦਾ ਨਿੱਜੀ ਮੈਦਾਨ ਮੋਹਾਲੀ ਵਿਖੇ ਸਥਿਤ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਆਈਐਸ ਬਿੰਦਰਾ ਸਟੇਡੀਅਮ ਹੈ। 2010 ਦੇ ਆਈਪੀਐਲ ਤੋਂ, ਉਹ ਆਪਣੀਆਂ ਕੁਝ ਘਰੇਲੂ ਖੇਡਾਂ ਧਰਮਸ਼ਾਲਾ ਜਾਂ ਇੰਦੌਰ ਵਿੱਚ ਖੇਡ ਰਹੇ ਹਨ.

ਪੰਜਾਬ ਕਿੰਗਜ਼
Kings XI Punjab
ਤਸਵੀਰ:Punjab Kings Logo.svg
ਖਿਡਾਰੀ ਅਤੇ ਸਟਾਫ਼
ਕਪਤਾਨਲੋਕੇਸ਼ ਰਾਹੁਲ
ਕੋਚਅਨਿਲ ਕੁੰਬਲੇ
ਮਾਲਕਪ੍ਰੀਤੀ ਜ਼ਿੰਟਾ, ਨੈੱਸ ਵਾਡੀਆ, ਮੋਹਿਤ ਬਰਮਨ, ਓਬਰਾਏ ਸਮੂਹ
ਟੀਮ ਜਾਣਕਾਰੀ
ਸ਼ਹਿਰਮੋਹਾਲੀ, ਪੰਜਾਬ, ਭਾਰਤ
ਘਰੇਲੂ ਮੈਦਾਨਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ, ਮੋਹਾਲੀ (ਸਮਰੱਥਾ: 28,000)
ਅਧਿਕਾਰਤ ਵੈੱਬਸਾਈਟ:www.kxip.in
ਕਿੰਗਜ਼ 11 ਪੰਜਾਬ 2016
ਕਿੰਗਜ਼ XI ਪੰਜਾਬ ਦਾ ਟੀਮ ਲੋਗੋ

ਕਿੰਗਜ਼ XI ਪੰਜਾਬ ਦੇ 2008 ਦੇ ਨਤੀਜੇ ਸੋਧੋ

# ਤਰੀਕ ਵਿਰੋਧੀ ਸਟੇਡੀਅਮ ਨਤੀਜਾ
1 19 ਅਪਰੈਲ Chennai Super Kings ਮੋਹਾਲੀ 33 ਦੌੜਾਂ ਨਾਲ ਹਾਰੇ
2 21 ਅਪਰੈਲ ਰਾਜਸਥਾਨ ਰੋਇਅਲਜ਼ Jaipur 6 ਵਿਕਟਾਂ ਨਾਲ ਹਾਰੇ
3 25 ਅਪਰੈਲ ਮੁੰਬਈ ਇਨਡੀਅਨਜ਼ ਮੋਹਾਲੀ 66 ਦੌੜਾਂ ਨਾਲ ਜਿੱਤੇ
4 27 ਅਪਰੈਲ ਦਿੱਲੀ ਡੇਅਰਡੈਵਿਲਜ਼ ਮੋਹਾਲੀ 4 ਵਿਕਟਾਂ ਨਾਲ ਜਿੱਤੇ
5 1 ਮਈ Deccan Chargers Hyderabad 7 ਵਿਕਟਾਂ ਨਾਲ ਜਿੱਤੇ
6 3 ਮਈ ਕੋਲਕਾਤਾ ਨਾਇਟ ਰਾਈਡੱਰਜ਼ ਮੋਹਾਲੀ 9 ਦੌੜਾਂ ਨਾਲ ਜਿੱਤੇ
7 5 ਮਈ ਰੋਇਅਲ ਚੈਲਿੰਜਰਜ਼ ਬੇਂਗਲੋਰ ਬੇਂਗਲੋਰ 6 ਵਿਕਟਾਂ ਨਾਲ ਜਿੱਤੇ
8 10 ਮਈ Chennai Super Kings Chennai 18 ਦੌੜਾਂ ਨਾਲ ਹਾਰੇ
9 12 ਮਈ ਰੋਇਅਲ ਚੈਲਿੰਜਰਜ਼ ਬੇਂਗਲੋਰ ਮੋਹਾਲੀ 9 ਵਿਕਟਾਂ ਨਾਲ ਜਿੱਤੇ
10 17 ਮਈ ਦਿੱਲੀ ਡੇਅਰਡੈਵਿਲਜ਼ ਦਿੱਲੀ 6 ਦੌੜਾਂ ਨਾਲ ਜਿੱਤੇ
11 21 ਮਈ ਮੁੰਬਈ ਇਨਡੀਅਨਜ਼ ਮੁੰਬਈ 1 ਦੌੜਾਂ ਨਾਲ ਜਿੱਤੇ
12 23 ਮਈ Deccan Chargers ਮੋਹਾਲੀ 6 ਵਿਕਟਾਂ ਨਾਲ ਜਿੱਤੇ
13 25 ਮਈ ਕੋਲਕਾਤਾ ਨਾਇਟ ਰਾਈਡੱਰਜ਼ ਕੋਲਕਾਤਾ 3 ਵਿਕਟਾਂ ਨਾਲ ਹਾਰੇ
14 28 ਮਈ ਰਾਜਸਥਾਨ ਰੋਇਅਲਜ਼ ਮੋਹਾਲੀ 41 ਦੌੜਾਂ ਨਾਲ ਜਿੱਤੇ
15 31 ਮਈ Chennai Super Kings (Semi Final #2) ਮੁੰਬਈ 9 ਵਿਕਟਾਂ ਨਾਲ ਹਾਰੇ

2019 ਸੋਧੋ

ਸਾਲ 2019 ਵਿਚ, ਲੀਗ ਟੇਬਲ ਵਿੱਚ ਪੰਜਾਬ 6 ਵੇਂ ਨੰਬਰ 'ਤੇ ਰਿਹਾ। ਕੇਐਲ ਰਾਹੁਲ ਉਨ੍ਹਾਂ ਲਈ 14 ਮੈਚਾਂ ਵਿੱਚ 593 ਦੌੜਾਂ ਦੇ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਸਕੋਰਰ ਰਿਹਾ।

ਮੁੱਖ ਕੋਚ ਸੋਧੋ

  •   ਟੋਮ ਮੂਡੀ- 2008–2010
  •   ਮਾਇਕਲ ਬੇਵਨ - 2011
  •   ਐਡਮ ਗਿੱਲਕਿ੍ਸਟ - 2012
  •   ਡੈਰੇਨ ਲਹਿਮਾਨ - 2013
  •   ਸੰਜੇ ਬਾਂਗਰ - 2014–2016
  •   ਵੀਰੇਂਦਰ ਸਹਿਵਾਗ - 2017
  •   ਬਰੈਡ ਹੋਗ - 2018
  •   ਮਾਇਕ ਹੈਸਨ - 2019
  •   ਅਨਿਲ ਕੁੰਬਲੇ - 2020

ਬਾਹਰੀ ਕੜੀ ਸੋਧੋ

ਹਵਾਲੇ ਸੋਧੋ