1977 ਪੰਜਾਬ ਵਿਧਾਨ ਸਭਾ ਚੋਣਾਂ

(ਪੰਜਾਬ ਦੀਆਂ ਆਮ ਚੋਣਾਂ 1977 ਤੋਂ ਮੋੜਿਆ ਗਿਆ)

ਪੰਜਾਬ ਵਿਧਾਨ ਸਭਾ ਚੋਣਾਂ 1977 ਜੂਨ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 104 ਤੋਂ ਵੱਧਕੇ 117 ਹੋ ਗਈ। ਅਕਾਲੀ ਦਲ ਨੇ 58, ਜਨਤਾ ਪਾਰਟੀ ਨੇ 25, ਕਾਂਗਰਸ ਨੇ 17, ਸੀ.ਪੀ. ਈ. ਨੇ 8, ਸੀ.ਪੀ.ਐੱਮ. ਨੇ 7 ਅਤੇ ਅਕਾਲੀ ਹਮਾਇਤੀ 2 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਅਕਾਲੀ ਦਲ ਕੋਲ ਸਪਸ਼ਟ ਬਹੁਮਤ ਸੀ, ਫਿਰ ਵੀ ਜਨਤਾ ਪਾਰਟੀ ਨੂੰ ਸਰਕਾਰ ਵਿੱਚ ਭਾਈਵਾਲ ਬਣਾਲਿਆ ਅਤੇ 20 ਜੂਨ 1977 ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਅਪਰੈਲ 1978 ਵਿੱਚ ਪੰਜਾਬ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ। 17 ਫਰਵਰੀ 1980 ਨੂੰ ਰਾਜ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਅਤੇ ਇਹ 7 ਜੂਨ 1980 ਤਕ ਲਾਗੂ ਰਿਹਾ।[1]

ਪੰਜਾਬ ਵਿਧਾਨ ਸਭਾ ਚੋਣਾਂ 1977

← 1972 1977 1980 →
← ਵਿਧਾਨ ਸਭਾ ਮੈਂਬਰਾਂ ਦੀ ਸੂਚੀ
ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੂਚੀ →

ਵਿਧਾਨ ਸਭਾ ਦੀਆਂ ਸੀਟਾਂ
59 ਬਹੁਮਤ ਲਈ ਚਾਹੀਦੀਆਂ ਸੀਟਾਂ
ਓਪੀਨੀਅਨ ਪੋਲ
  ਬਹੁਮਤ ਪਾਰਟੀ ਘੱਟਗਿਣਤੀ ਪਾਰਟੀ
 
ਲੀਡਰ ਪ੍ਰਕਾਸ਼ ਸਿੰਘ ਬਾਦਲ ਗਿਆਨੀ ਜ਼ੈਲ ਸਿੰਘ
Party SAD INC
ਆਖ਼ਰੀ ਚੋਣ 24 66
ਜਿੱਤੀਆਂ ਸੀਟਾਂ ਸ਼੍ਰੋਅਦ:58 ਕਾਂਗਰਸ: 17
ਸੀਟਾਂ ਵਿੱਚ ਫ਼ਰਕ Increase34 Decrease49

ਪੰਜਾਬ

ਮੁੱਖ ਮੰਤਰੀ (ਚੋਣਾਂ ਤੋਂ ਪਹਿਲਾਂ)

ਗਿਆਨੀ ਜ਼ੈਲ ਸਿੰਘ
INC

ਮੁੱਖ ਮੰਤਰੀ

ਪ੍ਰਕਾਸ਼ ਸਿੰਘ ਬਾਦਲ
SAD

ਨਤੀਜੇ

ਸੋਧੋ
ਨੰ ਪਾਰਟੀ ਸੀਟਾਂ ਜਿੱਤੀਆਂ
1 ਸ਼੍ਰੋਮਣੀ ਅਕਾਲੀ ਦਲ 58
2 ਜਨਤਾ ਪਾਰਟੀ 25
3 ਭਾਰਤੀ ਰਾਸ਼ਟਰੀ ਕਾਂਗਰਸ 17
4 ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) 8
5 ਭਾਰਤੀ ਕਮਿਊਨਿਸਟ ਪਾਰਟੀ 7
6 ਅਜ਼ਾਦ 2
ਕੁੱਲ 117

ਇਹ ਵੀ ਦੇਖੋ

ਸੋਧੋ

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2015-06-19. Retrieved 2015-06-05. {{cite web}}: Unknown parameter |dead-url= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ