ਪੰਜਾਬ ਵਿਧਾਨ ਸਭਾ ਦੇ ਹਲਕਿਆਂ ਦੀ ਸੂਚੀ

ਪੰਜਾਬ ਵਿਧਾਨ ਸਭਾ ਭਾਰਤ ਦੇ ਪੰਜਾਬ ਰਾਜ ਦੀ ਇਕ ਸਦਨ ਵਾਲੀ ਵਿਧਾਨ ਸਭਾ ਹੈ।[1][2][3]

ਪੰਜਾਬ ਵਿਧਾਨ ਸਭਾ
ਪੰਜਾਬ ਦੀ 16ਵੀਂ ਵਿਧਾਨ ਸਭਾ
ਕਿਸਮ
ਕਿਸਮ
ਇੱਕ ਸਦਨੀ
ਇਤਿਹਾਸ
ਸਥਾਪਨਾ1952
ਤੋਂ ਪਹਿਲਾਂਅੰਤਰਿਮ ਪੂਰਬੀ ਪੰਜਾਬ ਵਿਧਾਨ ਸਭਾ
ਬਣਤਰ
ਮਿਆਦ
5 ਸਾਲ
ਚੋਣਾਂ
ਫਸਟ ਪਾਸਟ ਦ ਪੋਸਟ
ਆਖਰੀ ਚੋਣ
20 ਫਰਵਰੀ 2022
ਅਗਲੀਆਂ ਚੋਣ
2027
ਮੀਟਿੰਗ ਦੀ ਜਗ੍ਹਾ
ਪੈਲੇਸ ਆਫ ਅਸੈਂਬਲੀ, ਚੰਡੀਗੜ੍ਹ, ਭਾਰਤ
ਵੈੱਬਸਾਈਟ
Homepage
ਸੰਵਿਧਾਨ
ਭਾਰਤ ਦਾ ਸੰਵਿਧਾਨ

ਵਿਧਾਨ ਸਭਾ ਦੀ ਸੀਟ ਰਾਜ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਹੈ। ਵਿਧਾਨ ਸਭਾ ਦੀ ਮਿਆਦ ਪੰਜ ਸਾਲ ਹੁੰਦੀ ਹੈ, ਜਦੋਂ ਤੱਕ ਕਿ ਪਹਿਲਾਂ ਭੰਗ ਨਹੀਂ ਕੀਤੀ ਜਾਂਦੀ। ਵਰਤਮਾਨ ਵਿੱਚ, ਇਸ ਵਿੱਚ 117 ਮੈਂਬਰ ਹਨ ਜੋ ਸਿੱਧੇ ਤੌਰ 'ਤੇ ਸਿੰਗਲ-ਸੀਟ ਵਾਲੇ ਹਲਕਿਆਂ ਤੋਂ ਚੁਣੇ ਗਏ ਹਨ।

34 ਹਲਕੇ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਹਨ।[4]

ਇਤਿਹਾਸ ਸੋਧੋ

ਚੋਣਾਂ 4 ਫਰਵਰੀ 2017, 20 ਫਰਵਰੀ 2022 ਨੂੰ ਹੋਈਆਂ ਸਨ।

ਨਕਸ਼ਾ ਸੋਧੋ

 
ਪੰਜਾਬ, ਭਾਰਤ ਦੇ 2022 ਵਿੱਚ ਵਿਧਾਨ ਸਭਾ ਹਲਕਿਆਂ ਦਾ ਨਕਸ਼ਾ, ਮੁੱਖ ਚੋਣ ਕਮਿਸ਼ਨਰ ਪੰਜਾਬ ਦੁਆਰਾ ਪ੍ਰਕਾਸ਼ਿਤ
 
ਪੰਜਾਬ ਦੇ ਹਲਕੇ

ਇਹ ਵੀ ਦੇਖੋ ਸੋਧੋ

ਹਵਾਲੇ ਸੋਧੋ

  1. "Punjab Election Results 2017: List Of Winning Candidates". NDTV.com. Archived from the original on 2017-09-06. Retrieved 2018-08-03.
  2. "Punjab election results 2017 highlights: Congress wins 77 seats, Akali-BJP combine decimated". The Indian Express (in ਅੰਗਰੇਜ਼ੀ (ਅਮਰੀਕੀ)). 2017-03-11. Archived from the original on 2018-08-03. Retrieved 2018-08-03.
  3. "Punjab Election Results 2017: Get full details of Punjab assembly election results - The Times of India". The Times of India. Archived from the original on 2018-08-17. Retrieved 2018-08-03.
  4. "Punjab assembly polls: The complete fact sheet - Times of India". The Times of India. Archived from the original on 2018-08-16. Retrieved 2018-08-03.