ਪੰਡੋਹ ਝੀਲ ਹਿਮਾਚਲ ਪ੍ਰਦੇਸ ਦੇ ਜ਼ਿਲ੍ਹਾ ਮੰਡੀ ਵਿਖੇ ਪੰਡੋਹ ਡੈਮ ਲਈ ਬਣਾਈ ਹੋਈ ਹੈ। ਇਹ ਪਾਣੀ ਨਾਲ ਪੈਦਾ ਹੋਣ ਵਾਲੀ ਬਿਜਲੀ ਤਿਆਰ ਕਰਨ ਲਈ ਦਰਿਆ ਬਿਆਸ ਤੇ ਬਣਾਈ ਗਈ ਹੈ।

ਪੰਡੋਹ ਝੀਲ
ਸਥਿਤੀਜ਼ਿਲ੍ਹਾ ਮੰਡੀ
Typeਜਲ ਜ਼ਖ਼ੀਰਾ (ਦਰਮਿਆਨੀ ਉਚਾਈ)
Basin countriesਭਾਰਤ
ਹਵਾਲੇHimachal Pradesh Tourism Dep.

ਸਥਿਤੀ ਸੋਧੋ

  • ਮੰਡੀ ਤੋਂ ਦੂਰੀ (ਰਾਸ਼ਟਰੀ ਮਾਰਗ 21 ਜੋ ਕੁੱਲੂ ਨੂੰ ਜਾਂਦਾ ਹੈ):- 19 ਕਿ.ਮੀ.

ਇਹ ਵੀ ਵੇਖੋ ਸੋਧੋ

ਬਾਹਰੀ ਲਿੰਕ ਸੋਧੋ

ਫਰਮਾ:ਹਿਮਾਚਲ ਪ੍ਰਦੇਸ ਦੀਆਂ ਝੀਲਾਂ

31°40′15″N 77°3′58″E / 31.67083°N 77.06611°E / 31.67083; 77.06611