ਪੱਛਮੀ ਕੰਢਾ
(ਪੱਛਮੀ ਬੈਂਕ ਤੋਂ ਮੋੜਿਆ ਗਿਆ)
ਪੱਛਮੀ ਕੰਢਾ (Arabic: الضفة الغربية ਅਦ-ਦਫ਼ਾਹ ਅਲ-ਗ਼ਰਬੀਆਹ, ਹਿਬਰੂ: הגדה המערבית, ਹਾਗਦਾ ਹਮਾ'ਅਰਵਿਤ, ਜਾਂ ਹਿਬਰੂ: יהודה ושומרון ਯਹੂਦਾ ਵੇ-ਸ਼ੋਮਰਨ (ਜੂਡੀਆ ਅਤੇ ਸਮਾਰੀਆ)[1][2]) ਇੱਕ ਘਿਰਿਆ ਹੋਇਆ ਰਾਜਖੇਤਰ ਹੈ ਜੋ ਪੱਛਮੀ ਏਸ਼ੀਆ ਵਿੱਚ ਸਥਿਤ ਹੈ। ਇਹਦੀਆਂ ਹੱਦਾਂ ਪੱਛਮ, ਉੱਤਰ ਅਤੇ ਦੱਖਣ ਵੱਲ 1949 ਦੀ ਜਾਰਡਨੀ-ਇਜ਼ਰਾਇਲ|ਇਜ਼ਰਾਇਲੀ ਜੰਗਬੰਦੀ ਸਰਹੱਦਾਂ ਮੁਤਾਬਕ ਇਜ਼ਰਾਇਲ ਨਾਲ਼ ਅਤੇ ਪੂਰਬ ਵੱਲ ਜਾਰਡਨ ਦਰਿਆ ਦੇ ਪਾਰ ਜਾਰਡਨ ਦੀ ਬਾਦਸ਼ਾਹੀ ਨਾਲ਼ ਲੱਗਦੀਆਂ ਹਨ। ਇਹਦੀ ਮੁਰਦਾ ਸਾਗਰ ਦੇ ਪੱਛਮੀ ਕਿਨਾਰੇ ਨਾਲ਼ ਵੀ ਕਾਫ਼ੀ ਲੰਮੀ ਤਟਰੇਖਾ ਹੈ।
ਹਵਾਲੇ
ਸੋਧੋ- ↑ Israel Defense Forces, Ordinance No. 187, "Ordinance about Interpretation", "The term Region of Yehuda ve-HaŠomron will be identical in meaning, for all purposes, including any legal issue or security legislation, to the term Region of HaGada HaMa'aravit", 17 December 1967, Major General Uzi Narkis, Commander of Central District and IDF Forces in the Region of HaGada HaMa'aravit. Published in Hebrew and Arabic in Collection no. 9 of ordinances for the West Bank Archived 2011-11-19 at the Wayback Machine., 22 January 1968, p. 368
- ↑ Dishon (1973) Dishon Record 1968 Published by Shiloah Institute (later the Moshe Dayan Center for Middle Eastern and African Studies) and John Wiley and Sons, ISBN 0-470-21611-5 p 441