ਫਤਿਹਪੁਰ ਰਾਜਪੂਤਾਂ

ਫਤਹਿਪੁਰ ਰਾਜਪੂਤਾਂ, ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਅੰਮ੍ਰਿਤਸਰ ਮਹਿਤਾ ਰੋਡ ਉੱਤੇ ਸਥਿਤ ਹੈ। ਇਹ ਪਿੰਡ ਗੁਆਂਡੀ ਪਿੰਡਾਂ ਵਿਚੋਂ ਉੱਚਾ ਹੈ। ਇਹ ਰਾਜਪੂਤਾਂ ਦਾ ਪਿੰਡ ਹੈ।

ਇਤਿਹਾਸ

ਸੋਧੋ

ਫਤਹਿਪੁਰ ਰਾਜਪੂਤਾਂ ਵਿੱਚ ਹਿੰਦੂ ਰਾਜਪੂਤਾਂ ਦੀ ਸੰਖਿਆ ਵੱਧ ਹੈ। ਅਕਬਰ ਦੇ ਰਾਜ ਦੌਰਾਨ ਇਸ ਪਿੰਡ ਦੇ ਇਸਲਾਮ ਧਾਰਨ ਕਰਨ ਅਤੇ ਇਸਲਾਮ ਦੀ ਫਤਹਿ ਹੋਣ ਕਰਨ ਇਸ ਪਿੰਡ ਦਾ ਨਾਂ ਫਤਹਿਪੁਰ ਰਾਜਪੂਤਾਂ ਰੱਖ ਦਿੱਤਾ ਗਿਆ। ਸਾਕਾ ਨਨਕਾਣਾ ਸਾਹਿਬ ਵਿੱਚ ਸ਼ਹੀਦ ਹੋਏ 22 ਸਿੰਘ ਇਕੱਲੇ ਇਸੇ ਪਿੰਡ ਵਿਚੋਂ ਸਨ।[1]

ਹਵਾਲੇ

ਸੋਧੋ
  1. ਪ੍ਰਿੰ. ਕੁਲਵੰਤ ਸਿੰਘ ਅਣਖੀ. "ਉੱਚੀ ਥਾਂ 'ਤੇ ਵੱਸਿਆ ਫਤਿਹਪੁਰ ਰਾਜਪੂਤਾਂ". ਪੰਜਾਬੀ ਟ੍ਰਿਬਿਊਨ. Retrieved 4 ਮਾਰਚ 2016.