ਫਰਜ਼ਾਨਾ (ਜਨਮ ਫਰਜ਼ਾਨਾ ਬਰੂਚਾ ਵਜੋਂ  ਮੁੰਬਈ, ਮਹਾਰਾਸ਼ਟਰ, ਭਾਰਤ ਵਿੱਚ) ਇੱਕ ਭਾਰਤੀ ਅਭਿਨੇਤਰੀ , ਕੋਰੀਓਗ੍ਰਾਫਰ ਅਤੇ ਮਾਡਲ ਹੈ। ਉਸ ਨੇ ਮੁੱਖ ਤੌਰ ' ਤੇ ਤੇਲਗੂ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕੀਤਾ।

ਫਰਜ਼ਾਨਾ ਬਰੂਚਾ
ਜਨਮਮੁੰਬਈ, ਮਹਾਰਾਸ਼ਟਰ
ਪੇਸ਼ਾਅਦਾਕਾਰਾ, ਕੋਰੀਓਗ੍ਰਾਫਰ, ਮਾਡਲ
ਸਰਗਰਮੀ ਦੇ ਸਾਲ2006–2009

 ਕੈਰੀਅਰਸੋਧੋ

ਫਰਜ਼ਾਨਾ ਨੇ ਇੱਕ ਪੇਸ਼ੇਵਰ ਡਾਂਸਰ ਅਤੇ ਕੋਰਿਓਗ੍ਰਾਫਰ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ।[1] ਉਸਨੇ ਕਈ ਫੈਸ਼ਨ ਸ਼ੋਅ ਅਤੇ ਐਲਬਮਾਂ ਲਈ ਕੋਰੀਓਗ੍ਰਾਫੀ ਕੀਤੀ ਹੈ। ਕੋਰੀਓਗ੍ਰਾਫਰ ਦੇ ਤੌਰ ਤੇ, ਉਸਨੇ ਅਦਨਾਨ ਸਾਮੀ ਦੇ ਸਟੇਜ ਸ਼ੋਅ 'ਤੇ ਕੰਮ ਕੀਤਾ। ਉਸ ਦੀ ਸਭ ਤੋਂ ਮਹੱਤਵਪੂਰਨ ਕੋਰਿਓਗ੍ਰਾਫੀ 2006 ਦੇ ਸੰਜੈ ਦੱਤ ਦੀ ਫ਼ਿਲਮ ਜ਼ਿੰਦਾ ਦੇ ਸਿਰਲੇਖ ਗੀਤ ਲਈ ਸੀ।[2] ਬਾਅਦ ਵਿੱਚ ਉਹ ਹੀਰੋ ਹੌਂਡਾ, ਸੈਨਸੂਈ, ਗੋਦਰੇਜ ਵਾਲ ਕੇਅਰ ਅਤੇ ਬਿਗ ਬਾਜ਼ਾਰ ਜਿਹੇ ਮਾਡਲਾਂ ਲਈ ਇੱਕ ਪੇਸ਼ੇਵਰ ਮਾਡਲ ਬਣ ਗਈ

ਫਿਲਮੋਗ੍ਰਾਫ਼ੀਸੋਧੋ

ਫ਼ਿਲਮ ਸਾਲ ਭਾਸ਼ਾ ਭੂਮਿਕਾ ਨੋਟਸ
ਭਾਗਿਆਲਕਸ਼ਮੀ ਬੰਮਪਰ ਡਰਾਅ 2006 ਤੇਲਗੂ
ਸੀਮਾ ਸਾਸ਼ਤਰੀ 2007 ਤੇਲਗੂ
ਬੋਮਮਨਾ ਬ੍ਰਦਰਜ਼ ਚੰਦਨਾ ਸਿਸਟਰਜ਼ 2008 ਤੇਲਗੂ
ਗਜੀਬੀਜੀ 2008 ਤੇਲਗੂ
ਮਾਲੇਪੁਵੂ 2008 ਤੇਲਗੂ ਖਾਸ਼ ਦਿੱਖ 
ਕੁਬੇਰੁਲੂ 2008 ਤੇਲਗੂ
1977 2009 ਤਾਮਿਲ

ਕੋਰੀਓਗ੍ਰਾਫ਼ੀਸੋਧੋ

ਫ਼ਿਲਮ ਸਾਲ ਭਾਸ਼ਾ ਨੋਟਸ
ਜ਼ਿੰਦਾ 2006 ਹਿੰਦੀ

ਹਵਾਲੇਸੋਧੋ

  1. "tar Interviews: Farzana". Telugucinema.com. Archived from the original on 2012-06-16. Retrieved 2013-08-17. 
  2. "Farzana interview - chitchat - Telugu film actress". Idlebrain.com. 2006-12-07. Retrieved 2013-08-17. 

ਬਾਹਰੀ ਲਿੰਕਸੋਧੋ