ਹੈਲੋ ਜੀ ਹੈਲੋ ਜੀ ਆਇਆਂ ਨੂੰ2 ਜੀ, ਜੀ ਆਇਆਂ ਨੂੰ, ਸੁਆਗਤ ਹੈ ਤੁਹਾਡਾ ਵਿਕੀਪੀਡੀਆ ਤੇ!!

Welcome to Wikipedia! ਉਮੀਦ ਹੈ ਤੁਹਾਨੂੰ ਵਿਕੀਪੀਡੀਆ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਆਪਨਾ ਯੋਗਦਾਨ ਯਾਰੀ ਰਖੋਂਗੇ।

ਜੇ ਤੁਹਾਨੂੰ ਕੋਈ ਦਿਕਤ ਆ ਰਹੀ ਹੈ ਜਾ ਤੁਸੀਂ ਕੁਝ ਪੁਛਣਾ ਚਾਹੁੰਦੇ ਹੋ ਤਾਂ ਮੇਨੂੰ ਮੇਰੇ ਗੱਲ-ਬਾਤ ਸਫੇ ਤੇ ਸੰਪਰਕ ਕਰ ਸਕਦੇ ਹੋਂ। ਇਸ ਤੋਂ ਇਲਾਵਾ ਤੁਸੀਂ ਵਿਕੀਪੀਡੀਆ ਦੀ ਸੱਥ ਵਿੱਚ ਵੀ ਸਵਾਲ ਪੁੱਛ ਸਕਦੇ ਹੋਂ ਅਤੇ ਦੂਸਰੇ ਵਰਤੌਕਾਰਾਂ ਨਾਲ ਗੱਲ-ਬਾਤ ਕਰ ਸਕਦੇ ਹੋਂ।

Welcome!

ਆਹ ਕੁਝ ਕੁ ਸਫੇ ਨੇ ਜਿਹੜੇ ਤੁਹਾਨੂੰ ਵਿਕੀਪੀਡੀਆ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੋਣਗੇ।

  • ਆਪਨੇ ਸੰਦੇਸ਼ ਨੂੰ ਦਸਤਖਤ ਕਰਨ ਲਈ, ਆਪਨੇ ਸੁਨੇਹੇ ਦੇ ਅੰਤ ਤੇ ਚਾਰ ਟਿਲਡੇ ਮਤਲਬ (~~~~) ਪਾਉ। ਇਹ ਤੁਹਾਡਾ ਨਾਮ ਅਤੇ ਤਰੀਕ ਆਪਨੇ ਆਪ ਪਾ ਦੇਵੇਗਾ।


ਜੀ ਆਇਆਂ ਨੂੰ2, good luck...ਰੱਬ ਰਾਖਾ