ਸਿਰਲੇਖ

ਸੋਧੋ

ਮੈਨੂੰ ਲਗਦਾ ਹੈ ਕਿ ਜਾਣਕਾਰੀਡੱਬਾ ਅਤੇ ਗਿਆਨਸੰਦੂਕ ਦੋਹਾਂ ਦੀ ਥਾਂ ਉੱਤੇ ਸੂਚਨਾਖਾਨਾ ਜਿਆਦਾ ਬਹਿਤਰ ਰਹੂਗਾ। --Satdeep gill (ਗੱਲ-ਬਾਤ) ੧੬:੦੭, ੨੯ ਅਕਤੂਬਰ ੨੦੧੨ (UTC)

ਬਾਈ ਫਿਰ ਖ ਪੈਰ ਬਿੰਦੀ ਦਾ ਪੰਗਾ ਪਊ ਅਤੇ ਸੂਚਨਾ, ਜਾਣਕਾਰੀ ਸਾਹਮਣੇ ਕਿੰਨਾ ਕੁ ਮਾਇਨੇ ਰੱਖਦਾ ਹੈ। ਜ਼ਰਾ ਖ਼ਿਆਲ ਕਰੋ ਕਿੰਨਾ ਪੂਰਾ ਲਫ਼ਜ਼ ਹੈ ਜਾਣਕਾਰੀ ਅਤੇ ਡੱਬਾ ਆਪਣੇ ਵਿਚ ਹਰ ਮਾਇਨਾ ਸਮਾਏ ਹੋਏ ਹੈ। --tari buttar [ਗੱਲ-ਬਾਤ] ੧੬:੧੩, ੨੯ ਅਕਤੂਬਰ ੨੦੧੨ (UTC)
"ਜਾਣਕਾਰੀਡੱਬਾ ਵੈੱਬਸਾਈਟ/doc" ਸਫ਼ੇ ਉੱਤੇ ਵਾਪਸ ਜਾਓ।