ਫਰਾਂਜ਼ ਬੋਸ (ਫਰਾਂਜ਼ ਯੁਰੀ ਬੋਸ) ਇੱਕ ਜਰਮਨ- ਅਮਰੀਕੀ ਮਾਨਵ ਵਿਗਿਆਨੀ ਸੀ ਅਤੇ ਆਧੁਨਿਕ ਮਾਨਵ-ਵਿਗਿਆਨ ਦਾ ਪੱਥ ਪ੍ਰਦਸ਼ਕ ਸੀ। ਜਿਸਨੂੰ "ਅਮਰੀਕਨ ਮਾਨਵ ਵਿਗਿਆਨ"ਦਾ ਪਿਤਾ ਵੀ ਕਿਹਾ ਜਾਂਦਾ ਹੈ। ਉਹ ਜਰਮਨੀ ਵਿੱਚ ਪੜ੍ਹਿਆ ਅਤੇ 1881 ਭੌਤਿਕ ਵਿਗਿਆਨ ਵਿੱਚ 'ਡਾਕਟਰੇਟ' ਦੀ ਉਪਾਧੀ ਨਾਲ ਸਨਮਾਨਿਆ ਗਿਆ।

FranzBoas.jpg

ਜੀਵਨਸੋਧੋ

ਫਰਾਂਜ਼ ਬੋਸ ਦਾ ਜਨਮ 9 ਜੁਲਾਈ 1858 ਵਿੱਚ, ਮਿੰਡਨ ਵੈਸਟਫਾਲੀਆ ਵਿੱਚ ਜਰਮਨੀ ਵਿਖੇ ਹੋਇਆ। ਉਹਨਾ ਦੇ ਮਾਤਾ ਪਿਤਾ ਪੜ੍ਹੇ ਲਿਖੇ ਆਜ਼ਾਦੀ ਪਸੰਦ ਇਨਸਾਨ ਸਨ। ਉਹਨਾ ਦੀਆਂ ਦੋ ਪਤਨੀਆਂ ਸਨ, ਇੱਕ ਪਤਨੀ ਦਾ ਨਾਂ 'ਮੈਰੀਕਰੇਕੋਵਿਜ਼ਰ ਬੋਸ', ਦੂਜੀ ਪਤਨੀ ਦਾ ਨਾਂ 'ਹੇਲਨ ਬੋਸ ਯੈਮਪਲੋਸਕੀ' ਸੀ। ਉਹ ਬਚਪਨ ਤੋਂ ਹੀ ਕੁਦਰਤ ਨਾਲ ਪਿਆਰ ਕਰਦਾ ਸੀ ਪਰ ਉਹ ਆਪਣੀ ਪ੍ਰਤਿਭਾ ਨਾਂ ਪਛਾਣ ਸਕਿਆ। ਉਸਨੇ ਬਾਅਦ ਵਿੱਚ "ਜਰਮਨ ਸੱਭਿਆਚਾਰ" ਦੀਆਂ ਕਦਰਾਂ ਕੀਮਤਾਂ ਨੂੰ ਪ੍ਰਚਾਰਿਆ। ਉਹਨਾ ਦੀ ਮੌਤ 21 ਦਸੰਬਰ 1942 ਵਿੱਚ 'ਨਿਊਯਾਰਕ' ਵਿਖੇ ਹੋਈ।

ਸਿੱਖਿਆਸੋਧੋ

ਉਹਨਾਂ ਨੇ ਆਪਣੀ ਉੱਚ ਸਿੱਖਿਆ "ਯੂਨੀਵਰਸਿਟੀ ਆਫ ਕਿਅਲ" ਤੋਂ 'ਫਿਜਿਕਸ' ਵਿੱਚ "ਪੀ.ਐੱਚ.ਡੀ." ਦੀ ਡਿਗਰੀ ਪ੍ਰਾਪਤ ਕੀਤੀ।

ਸੱਭਿਆਚਾਰ ਮਾਨਵਵਿਗਿਆਨੀ ਵਜੋਂਸੋਧੋ

ਮਾਨਵ ਵਿਗਿਆਨ ਬਾਰੇ ਉਸ ਦੀ ਸੋਚ ਉਸਦੇ ਪਹਿਲੇ ਲੇਖ 'ਦਿ ਸਟਾਇਲ ਆਫ ਹੇਗਨਉਗਰਾਫੀ' ਤੋਂ ਹੀ ਲਗ ਜਾਂਦੀ ਹੈ। ਬੋਸ ਲਈ ਹਮੇਸ਼ਾ ਹੀ ਇੱਕ ਗੱਲ ਬਹਿਸ ਦਾ ਮੁਦਾ ਬਣਿਆ ਰਿਹਾ ਕਿ, "ਸੱਭਿਆਚਾਰਕ ਮਾਨਵ-ਵਿਗਿਆਨ ਕੀ ਹੈ?"[1]? ਉਸਨੇ ਇੱਕ ਗੱਲ ਸਮਝੀ ਕਿ ਲੰਮੇ ਪਰਿਵਰਤਨ ਦੇ ਦੌਰਾਨ ਲੋਕ ਇੱਕ ਜਗ੍ਹਾ ਤੋ ਦੂਜੀ ਜਗ੍ਹਾ ਤੇ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਇਸ ਦੌਰਾਨ ਹੀ ਸੱਭਿਆਚਾਰ ਦੇ ਤੱਤ ਤੇ ਉਸਦੇ ਅਰਥ ਵੀ ਬਦਲਦੇ ਰਹਿੰਦੇ ਹਨ। ਜਦਕਿ ਉਸਦੇ ਸਮਕਾਲੀ ਮਾਨਵਵਿਗਿਆਨੀ "ਮੈਲਿਨੋਵਸ਼ਕੀ" ਅਤੇ "ਰੈਗਿੰਲੈਡ" ਵਰਗੇ ਸਮਾਜ ਦੇ ਅਧਿਐਨ ਵੱਲ ਰੁਚਿਤ ਸਨ। ਇਸ ਤੋਂ ਤੋ ਇਲਾਵਾ ਉਸਨੇ ਉਪਰੋਕਤ ਵਿਸ਼ਿਆਂ ਉੱਪਰ ਕੇਂਦਰਿਤ ਕਈ ਲੇਖ ਤੇ ਆਰਟੀਕਲ ਵੀ ਪ੍ਰਕਾਸਿਤ ਕੀਤੇ।

ਰਚਨਾਵਾਂਸੋਧੋ

ਬੋਸ ਦੀਆਂ ਅੰਗਰੇਜ਼ੀ ਵਿੱਚ ਹੇਠ ਲਿਖੀਆਂ ਰਚਨਾਵਾਂ ਪ੍ਰਕਾਸ਼ਿਤ ਹਨ। ਜਿਵੇਂ ਕਿ,

 • Boas n.d. "The relation of Darwin to anthropology", notes for a lecture; Boas papers (B/B61.5) American Philosophical Society, Philadelphia. Published on line with Herbert Lewis 2001b.
 • Bose, Franze (1911). 'The Mind of Primitive Man'. ISBN 0-313-24004-3 (Online version of the 1938 revised edition at the (Internet Archive)
 • Boas, Franz. (1911). 'Handbook of American Indian languages' (Vol. 1). Bureau of American Ethnology, Bulletin 40. Washington: Government Print Office (Smithsonian Institution, Bureau of American Ethnology).
 • Boas, Franz (1912). "Changes in the Bodily Form of Descendants of Immigrants". American Anthropologist, Vol. 14, No. 3, July–Sept, 1912.
 • Boas, Franz (1912). "The History of the American Race". Annals of the New York Academy of Sciences, Vol. XXI, pp. 177–183.
 • {{cite book|last=Boas |first=Franz |title=Folk-tales of Salishan and Sahaptin tribes |publisher=Published for the American Folk-Lore Society by G.E. Stechert by G. E. Stechert.
 • Boas, Franz (1914). "Mythology and folk-tales of the North American Indians". Journal of American Folklore, Vol. 27, No. 106, Oct.-Dec. pp. 374–410.
 • Boas, Franz (1922). "Report on an Anthropometric Investigation of the Population of the United States". Journal of the American Statistical Association, June 1922.
 • Boas, Franz (1906). The Measurement of Differences Between Variable Quantities. New York: The Science Press. (Online version at the Internet Archive)
 • Boas, Franz (1927). "The Eruption of Deciduous Teeth Among Hebrew Infants". The Journal of Dental Research, Vol. vii, No. 3, September, 1927.
 • Boas, Franz (1927). Primitive Art. ISBN 0-486-20025-6
 • Boas, Franz (1935). "The Tempo of Growth of Fraternities". Proceedings of the National Academy of Sciences, Vol. 21, No. 7, pp. 413–418, July, 1935.
 • Boas, Franz (1940). Race, Language, and Culture ISBN 0-226-06241-4
 • Boas, Franz (1945). Race and Democratic Society, New York, Augustin.
 • Stocking, George W., Jr., ed. 1974 A Franz Boas Reader: The Shaping of American Anthropology, 1883–1911 ISBN 0-226-06243-0
 • Boas, Franz (1928). Anthropology and Modern Life (2004 ed.) ISBN 0-7658-0535-9
 • Boas, Franz, edited by "Helen Codere" (1966), Kwakiutl Ethnography, Chicago, Chicago University Press.
 • Boas, Franz (2006). Indian Myths & Legends from the North Pacific Coast of America: A Translation of Franz Boas' 1895 Edition of Indianische Sagen von der Nord-Pacifischen Küste-Amerikas. Vancouver, BC: Talonbooks. ISBN 0-88922-553-2

ਹਵਾਲੇਸੋਧੋ

 1. * Division of Anthropology, American Museum of Natural History – Objects and Photographs from Jesup North Pacific Expedition 1897–1902 (section Collections Online, option Collections Highlights). * Franz Boas at Minden, Westphalia *Franz Boas Papers at the 'American Philosophical Society' * Recordings made by Franz Boas during his field research can be found at the Archives of Traditional Music at Indiana University *National Academy of Sciences Biographical Memoir