ਫਰਿੱਟੇਲੇ
ਫਰਿੱਟੇਲੇ ਜਾਂ ਫਰਿਟੋਲ ਵੇਨੇਸ਼ੀ ਡੋਨਟ ਹਨ ਜੋ ਸਿਰਫ ਕਾਰਨੀਵਲ ਤਿਉਹਾਰ ਦੌਰਾਨ ਹੀ ਪਰੋਸਿਆ ਜਾਂਦਾ ਹੈ। ਬੰਬੋਲੋਨੀ ਵਾਂਗ ਗੋਲ, ਖਮੀਰ- ਉਠੀਆਂ ਤਲੀਆਂ ਪੇਸਟਰੀਆਂ ਹਨ। ਫਰਿੱਟੇਲੇ ਨੂੰ ਕਈ ਵੱਖੋ ਵੱਖਰੇ ਰੂਪਾਂ ਵਿੱਚ ਪਰੋਸਿਆ ਜਾਂਦਾ ਹੈ, ਜਿਸ ਵਿੱਚ ਫ੍ਰਿਟੇਲ ਵੇਨੇਜ਼ੀਆਨੀ ਵੀ ਸ਼ਾਮਲ ਹੈ , ਜਿਹੜੀ ਭਰੀ ਹੋਈ ਨਹੀਂ ਹੁੰਦੀ, ਪਰ ਆਟੇ ਵਿੱਚ ਪਾਈਨ ਗਿਰੀਦਾਰ ਅਤੇ ਕਿਸ਼ਮਿਸ਼ ਪਾ ਕੇ ਬਣਿਆ ਹੁੰਦਾ ਹੈ; ਇਸ ਦੀਆਂ ਕਈ ਭਰ ਕੇ ਬਣਾਈ ਹੋਈਆਂ ਕਿਸਮਾਂ ਹੁੰਦੀਆਂ ਹਨ।[1] ਫਿਲਿੰਗਜ਼ ਵਿੱਚ ਪੇਸਟ੍ਰੀ ਕਰੀਮ, ਜ਼ਾਬਾਯੋਨ ਅਤੇ ਕਈ ਵਾਰ ਆਮ ਭਰਾਈ ਸ਼ਾਮਿਲ ਹੁੰਦੀ ਹੈ ਜਿਵੇਂ ਐਪਲ ਜਾਂ ਚਾਕਲੇਟ ਕਸਟਾਰਡ ਕਰੀਮ ਆਦਿ।
ਫਰਿੱਟੇਲੇ | |
---|---|
ਸਰੋਤ | |
ਸੰਬੰਧਿਤ ਦੇਸ਼ | ਇਟਲੀ |
ਇਲਾਕਾ | ਵੈਨੇਤੋ |
ਮੋਲਫੇਟਾ ਸ਼ਹਿਰ ਵਿੱਚ ਬਾਰੀ ਸੂਬੇ ਵਿੱਚ ਸਥਿਤ ਪੂਲੀਆ ਖੇਤਰ ਫਰਿੱਟੇਲੇ (ਕਈ ਵਾਰ ਫਰਿੱਟੇਲੀ ਲਿਖਿਆ ਜਾਂਦਾ ਹੈ) ਲਈ ਹੋਰ ਨਾਮ ਪੈਨਜ਼ੀਰੋਟੀ ਦੀ ਵਰਤੋ ਕਰਦਾ ਹੈ।[2][3][4]
ਹਵਾਲੇ
ਸੋਧੋ- ↑ "Frittelle: Venice's Carnival doughnuts". Venice Travel Blog.
- ↑ "Tradizioni molfettesi: Tra le frittelle di San Martino e il ricordo di un lettore di Quindici".
- ↑ "Degustazione di frittelle al Centro polivalente per disabili". Archived from the original on 2020-07-14. Retrieved 2020-07-23.
{{cite web}}
: Unknown parameter|dead-url=
ignored (|url-status=
suggested) (help) - ↑ it:Molfetta