ਫਰੈਡਰਿੱਕ ਬੈਨਟਿੰਗ
ਫਰੈਡਰਿੱਕ ਬੈਨਟਿੰਗ | |
---|---|
ਜਨਮ | ਨਵੰਬਰ 14, 1891 |
ਮੌਤ | ਫਰਵਰੀ 21, 1941 |
ਰਾਸ਼ਟਰੀਅਤਾ | ਕਨੇਡੀਅਨ |
ਅਲਮਾ ਮਾਤਰ | ਯੂਨੀਵਰਸਿਟੀ ਓਫ ਟੋਰਾਂਟੋ |
ਲਈ ਪ੍ਰਸਿੱਧ | ਇਨਸੁਲਿਨ |
ਪੁਰਸਕਾਰ | ਫਿਜ਼ੀਓਲੋਜੀ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ (1923) |
ਵਿਗਿਆਨਕ ਕਰੀਅਰ | |
ਖੇਤਰ | ਮੈਡੀਸਿਨ |
ਅਦਾਰੇ | ਯੂਨੀਵਰਸਿਟੀ ਓਫ ਟੋਰਾਂਟੋ, ਟੋਰਾਂਟੋ, ਕੈਨੇਡਾ |
ਫਰੈਡਰਿੱਕ ਗ੍ਰਾਂਟ ਬੈਨਟਿੰਗ (14 ਨਵੰਬਰ, 1891 – 21 ਫਰਵਰੀ, 1941) ਇੱਕ ਕੈਨੇਡੀਅਨ ਡਾਕਟਰ ਸੀ।[1] ਉਸ ਨੇ ਇਨਸੁਲਿਨ ਦੀ ਖੋਜ ਲਈ ਜੌਨ ਜੇਮਸ ਰਿਚਰਡ ਮੈਕਲਿਓਡ ਦੇ ਨਾਲ 1923 ਫਿਜ਼ੀਓਲੋਜੀ ਜਾਂ ਮੈਡੀਸਨ ਵਿੱਚ ਨੋਬਲ ਪੁਰਸਕਾਰ ਜਿੱਤਿਆ ਸੀ।[2]
ਹਵਾਲੇ
ਸੋਧੋ- ↑ "Biography of Frederick Banting". The Nobel Foundation. Retrieved 2009-01-05.
- ↑ "The Nobel Prize in Physiology or Medicine 1923". Nobel Foundation. Retrieved 2007-07-28.