ਫ਼ਰੀਦ ਜ਼ਕਾਰੀਆ
ਫ਼ਰੀਦ ਰਫ਼ੀਕ ਜ਼ਕਾਰੀਆ (ਹਿੰਦੀ: फ़रीद राफ़िक़ ज़कारिया, Urdu: فرید رفیق زکریا, pronounced /fəˈriːd zəˈkɑriə/; ਜਨਮ 20 ਜਨਵਰੀ 1964)) ਇੱਕ ਭਾਰਤੀ-ਅਮਰੀਕੀ ਪੱਤਰਕਾਰ ਅਤੇ ਲੇਖਕ ਹੈ। ਉਹ ਨਿਊਜ਼ਵੀਕ ਦੇ ਕਾਲਮਨਵੀਸ ਅਤੇ ਨਿਊਜ਼ਵੀਕ ਇੰਟਰਨੈਸ਼ਨਲ ਦੇ ਸੰਪਾਦਕ, ਦੇ ਤੌਰ 'ਤੇ ਇੱਕ ਲੰਬੇ ਕੈਰੀਅਰ ਦੇ ਬਾਅਦ ਹਾਲ ਹੀ ਵਿੱਚ ਉਸਨੂੰ ਟਾਈਮ ਦੇ ਐਡੀਟਰ-ਐਟ-ਲਾਰਜ ਐਲਾਨ ਕੀਤਾ ਗਿਆ। ਉਹ ਸੀਐਨਐਨ ਦੇ ਫ਼ਰੀਦ ਜ਼ਕਾਰੀਆ ਜੀਪੀਐਸ ਦਾ ਹੋਸਟ ਅਤੇ ਅੰਤਰਰਾਸ਼ਟਰੀ ਰਿਸ਼ਤਿਆਂ, ਵਪਾਰ ਅਤੇ ਅਮਰੀਕੀ ਵਿਦੇਸ਼ ਨੀਤੀ ਦੇ ਮੁੱਦਿਆਂ ਸੰਬੰਧੀ ਨਿਰੰਤਰ ਲਿਖਣ ਵਾਲਾ ਆਲੋਚਕ ਅਤੇ ਲੇਖਕ ਹੈ।[1]
ਫ਼ਰੀਦ ਜ਼ਕਾਰੀਆ | |
---|---|
ਜਨਮ | ਫ਼ਰੀਦ ਰਫ਼ੀਕ ਜ਼ਕਾਰੀਆ ਜਨਵਰੀ 20, 1964 ਬੰਬਈ, ਮਹਾਰਾਸ਼ਟਰ, ਭਾਰਤ |
ਸਿਖਿਆ | ਬੀਏ, ਯੇਲ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਤੋਂ ਪੀਐਚਡੀ |
ਪੇਸ਼ਾ | ਪੱਤਰਕਾਰ, ਟਿੱਪਣੀਕਾਰ, ਲੇਖਕ |
ਜੀਵਨ ਸਾਥੀ | Paula Throckmorton Zakaria |
ਬੱਚੇ | Omar, Lila, Sofia |
Notable credit(s) | ਟਾਈਮ ਮੈਗਜ਼ੀਨ, ਸੰਪਾਦਕ (2010) ਫ਼ਰੀਦ ਜ਼ਕਾਰੀਆ ਜੀਪੀਐਸ, ਹੋਸਟ (2008–present) ਨਿਊਜ਼ਵੀਕ, ਸੰਪਾਦਕ (2000–2010) Foreign Exchange, host (2005–07) Foreign Affairs, former managing editor |
Official website |
ਹਵਾਲੇ
ਸੋਧੋ- ↑ "Fareed Zakaria's Website". Archived from the original on 2010-08-25. Retrieved 10 मई 2010.
{{cite web}}
: Check date values in:|accessdate=
(help); Unknown parameter|dead-url=
ignored (|url-status=
suggested) (help)