ਫ਼ਰੈਂਕ ਜ਼ਾਪਾ
(ਫ਼ਰੈੰਕ ਜ਼ਾਪਾ ਤੋਂ ਮੋੜਿਆ ਗਿਆ)
ਫ਼ਰੈਂਕ ਜ਼ਾਪਾ ਇੱਕ ਅਮਰੀਕੀ ਸੰਗੀਤਕਾਰ, ਗੀਤਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। ਆਪਣੇ 30 ਸਾਲਾਂ ਤੋਂ ਵੱਧ ਦੇ ਕਰੀਅਰ ਵਿੱਚ ਇਸਨੇ ਰੌਕ, ਜਾਜ਼, ਓਰਕੈਸਟਰਲ ਅਤੇ ਮੂਜ਼ੀਕ ਕੌਨਕਰੇਤ ਵਰਗੇ ਕੰਮ ਕੀਤੇ। ਇਸਨੇ ਫ਼ਿਲਮਾਂ ਅਤੇ ਸੰਗੀਤ ਵੀਡੀਓਜ਼ ਦੀ ਨਿਰਦੇਸ਼ਨਾ ਵੀ ਕੀਤੀ। ਮਦਰ ਆਫ਼ ਇੰਵੈਨਸ਼ਨ ਨਾਂ ਦੇ ਬੈਂਡ ਨਾਲ ਰਿਲੀਜ਼ ਕੀਤੀਆਂ 60 ਐਲਬਮਾਂ ਵਿੱਚੋਂ ਲਗਭਗ ਸਾਰੀਆਂ ਦਾ ਨਿਰਮਾਤਾ ਜ਼ਾਪਾ ਹੀ ਸੀ।
ਫ਼ਰੈਂਕ ਜ਼ਾਪਾ | |
---|---|
ਜਾਣਕਾਰੀ | |
ਜਨਮ ਦਾ ਨਾਮ | ਫ਼ਰੈਂਕ ਵਿਨਸੈਂਟ ਜ਼ਾਪਾ |
ਜਨਮ | ਬਾਲਟੀਮੋਰ, ਮੈਰੀਲੈਂਡ, ਸੰਯੁਕਤ ਰਾਜ | ਦਸੰਬਰ 21, 1940
ਮੌਤ | ਦਸੰਬਰ 4, 1993 ਲੌਸ ਏਂਜੇਲਸ, ਕੈਲੀਫੋਰਨੀਆ, ਸੰਯੁਕਤ ਰਾਜ | (ਉਮਰ 52)
ਵੰਨਗੀ(ਆਂ) | ਰੌਕ, ਜੈਜ਼, ਕਲਾਸੀਕਲ, ਇਲੈਕਟ੍ਰਾਨਿਕ, ਪ੍ਰਯੋਗਵਾਦੀl |
ਕਿੱਤਾ | ਸੰਗੀਤਕਾਰ, ਗੀਤਕਾਰ |
ਸਾਜ਼ | ਆਵਾਜ਼, ਗਿਟਾਰ, ਬੇਸ, ਕੀਬੋਰਡ, ਸਿੰਕਲੇਵੀਅਰ, ਡ੍ਰਮਜ਼, ਆਘਾਤੀ ਸਾਜ਼, ਬੁਜ਼ੂਕੀ |
ਸਾਲ ਸਰਗਰਮ | 1955–93 |
ਲੇਬਲ | ਵੇਰਵ ਰਿਕਾਰਡਜ਼, ਬਿਜ਼ਾਰੇ ਰਿਕਾਰਡਜ਼, ਸਟ੍ਰੇਟ ਰਿਕਾਰਡਜ਼, ਡਿਸਕ੍ਰੀਟ ਰਿਕਾਰਡਜ਼, ਯੱਪਾ ਰਿਕਾਰਡਜ਼, ਬਾਰਕਿੰਗ ਪੰਪਕਿਨ ਰਿਕਾਰਡਜ਼ |
ਵੈਂਬਸਾਈਟ | zappa |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |