ਫ਼ਰੋਈ ਕਰੋਨਾ
ਕਰੋਨਾ (ਬਹੁਵਚਨ: krónur; ਨਿਸ਼ਾਨ: ,-, kr) ਫ਼ਰੋ ਟਾਪੂਆਂ ਦੀ ਮੁਦਰਾ ਹੈ। ਇਹਨੂੰ ਡੈਨਿਸ਼ ਰਾਸ਼ਟਰੀ ਬੈਂਕ ਜਾਰੀ ਕਰਦਾ ਹੈ। ਇਹ ਇੱਕ ਅਜ਼ਾਦ ਮੁਦਰਾ ਨਹੀਂ ਸਗੋਂ ਡੈਨਿਸ਼ ਕਰੋਨ ਦਾ ਹੀ ਦੂਜਾ ਰੂਪ ਹੈ। ਇਸੇ ਕਰ ਕੇ ਇਹਦਾ ਕੋਈ ISO 4217 ਮੁਦਰਾ ਕੋਡ ਨਹੀਂ ਹੈ। ਡੈਨਿਸ਼ ਕਰੋਨ ਦਾ ISO 4217 ਕੋਡ DKK ਹੈ। ਇੱਕ ਕਰੋਨਾ ਵਿੱਚ 100 ਓਇਰੂ ਹੁੰਦੇ ਹਨ।
føroysk króna(ਫ਼ਰੋਈ) færøsk krone (ਡੈਨਿਸ਼) | |
---|---|
ISO 4217 | |
ਕੋਡ | ਫਰਮਾ:ISO 4217/maintenance-category (numeric: ) |
ਉਪ ਯੂਨਿਟ | 0.01 |
Unit | |
ਬਹੁਵਚਨ | krónur/ਕਰੋਨੁਰ |
ਨਿਸ਼ਾਨ | kr ,- |
Denominations | |
ਉਪਯੂਨਿਟ | |
1/100 | ਓਈਰਾ |
ਬਹੁਵਚਨ | |
ਓਈਰਾ | ਓਈਰੁਰ |
ਬੈਂਕਨੋਟ | 50, 100, 200, 500, 1000 ਕਰੋਨੁਰ |
Coins | 25, 50 ਓਈਰੁਅ, 1, 2, 5, 10, 20 ਕਰੋਨੁਰ |
Demographics | |
ਵਰਤੋਂਕਾਰ | ਫਰਮਾ:Country data ਫ਼ਰੋ ਟਾਪੂ (ਡੈੱਨਮਾਰਕ), ਕਰੋਨ ਸਮੇਤ |
Issuance | |
ਕੇਂਦਰੀ ਬੈਂਕ | ਡੈੱਨਮਰਕ ਰਾਸ਼ਟਰੀ ਬੈਂਕ |
ਵੈੱਬਸਾਈਟ | www.nationalbanken.dk |
Valuation | |
Inflation | -1.1% |
ਸਰੋਤ | The World Factbook, 2009 |
Pegged with | ਡੈਨਿਸ਼ ਕਰੋਨ ਦੇ ਤੁਲ |