ਫ਼ਾਤੂ ਬੋਮ ਬੇਨਸੂਦਾ,/bɛnˈsdə/ ਜਨਮ ਵੇਲੇ ਨਾਂ ਨਿਆਂਗ (ਜਨਮ 31 ਜਨਵਰੀ 1961) ਇੱਕ ਗਾਂਬਿਆਈ ਵਕੀਲ, ਯਹੀਆ ਯਾਮੇਹ ਦੀ ਸਾਬਕਾ ਸਲਾਹਕਾਰ, ਇੰਟਰਨੈਸ਼ਨਲ ਕ੍ਰਿਮੀਨਲ ਲਾਅ ਵਕੀਲ ਅਤੇ ਕਾਨੂੰਨੀ ਸਲਾਹਕਾਰ ਹੈ।

ਫ਼ਾਤੂ ਬੇਨਸੂਦਾ
Chief Prosecutor of the International Criminal Court
ਰਾਸ਼ਟਰਪਤੀSong Sang-Hyun
Silvia Fernández de Gurmendi
ਉਪJames Stewart
ਤੋਂ ਪਹਿਲਾਂLuis Moreno Ocampo
Deputy Prosecutor of the International Criminal Court
ਰਾਸ਼ਟਰਪਤੀPhilippe Kirsch
Sang-hyun Song
ਤੋਂ ਪਹਿਲਾਂPosition established
ਤੋਂ ਬਾਅਦJames Stewart
Minister of Justice
Attorney General
ਰਾਸ਼ਟਰਪਤੀYahya Jammeh
ਤੋਂ ਪਹਿਲਾਂHawa Sisay-Sabally
ਤੋਂ ਬਾਅਦPap Cheyassin Secka
ਨਿੱਜੀ ਜਾਣਕਾਰੀ
ਜਨਮ (1961-01-31) 31 ਜਨਵਰੀ 1961 (ਉਮਰ 63)
Banjul, Gambia
ਅਲਮਾ ਮਾਤਰUniversity of Ife
Nigerian Law School
International Maritime Law Institute

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਇਸਦਾ 31 ਜਨਵਰੀ 1961 ਨੂੰ ਬੰਜੁਲ (ਉਸ ਵੇਲੇ ਬਾਥੁਰਸਤ), ਗਾਂਬੀਆ ਵਿੱਚ ਹੋਇਆ। ਇਹ ਗਾਏ ਨਿਆਂਗ ਨਾਂ ਦੇ ਇੱਕ ਕੁਸ਼ਤੀ ਪ੍ਰਮੋਟਰ ਦੀ ਧੀ ਹੈ। ਇਸਨੇ ਪ੍ਰਾਇਮਰੀ ਅਤੇ ਸੈਕੰਡਰੀ ਦੀ ਪੜ੍ਹਾਈ ਗਾਂਬੀਆ ਵਿੱਚ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਉਚੇਰੀ ਪੜ੍ਹਾਈ ਲਈ ਨਾਈਜੀਰੀਆ ਗਈ; ਜਿੱਥੇ ਇਸਨੇ 1986 ਵਿੱਚ ਓਬਾਫ਼ੇਮੀ ਆਵੋਲੋਵੋ ਯੂਨੀਵਰਸਿਟੀ ਤੋਂ ਬੀ.ਏ. ਕਾਨੂੰਨ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ।

ਹਵਾਲੇ

ਸੋਧੋ
  1. TALAL ALHAJ (15 December 2011). "ICC's new prosecutor on Arab conflicts, how Islam plays a role in guiding her and her vision for the international court". AL ARABIYA. Retrieved 8 December 2014.