ਫ਼ਾਨੀ ਬਦਾਯੂਨੀ
ਫ਼ਾਨੀ ਬਦਾਯੂਨੀ (1879 - 27 ਅਗਸਤ 1961) (ਜਨਮ ਸਮੇਂ ਸ਼ੌਕਤ ਅਲੀ ਖਾਨ ਫ਼ਾਨੀ ਬਦਾਯੂਨੀ ਉਰਦੂ: شوکت علی خان فانی بدایونی) ਪ੍ਰਸਿੱਧ ਉਰਦੂ ਸ਼ਾਇਰ ਸੀ।[1]
ਫ਼ਾਨੀ ਬਦਾਯੂਨੀ | |
---|---|
ਜਨਮ | ਸ਼ੌਕਤ ਅਲੀ ਫ਼ਾਨੀ 1879 ਬਦਾਯੂਨ, ਯੂਪੀ, ਭਾਰਤ |
ਮੌਤ | 27 ਅਗਸਤ 1961 (ਉਮਰ 82) ਹੈਦਰਾਬਾਦ |
ਕਿੱਤਾ | ਕਵੀ, ਵਕੀਲ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਅਲੀਗੜ ਮੁਸਲਿਮ ਯੂਨੀਵਰਸਿਟੀ |
ਸ਼ੈਲੀ | ਗਜ਼ਲ, ਨਜ਼ਮ |
ਜੀਵਨੀ
ਸੋਧੋਸ਼ੌਕਤ ਅਲੀ ਖਾਨ 1879 ਵਿੱਚ ਬਦਾਯੂਨ ਵਿੱਚ ਪੈਦਾ ਹੋਏ। ਉਹਨਾਂ ਦੇ ਵਾਲਿਦ ਮੁਹੰਮਦ ਸ਼ੁਜਾਅਤ ਅਲੀ ਖ਼ਾਨ ਪੁਲਿਸ ਇੰਸਪੈਕਟਰ ਸਨ। ਜ਼ਮਾਨਾ ਦੇ ਮਾਹੌਲ ਮੁਤਾਬਿਕ ਪਹਿਲਾਂ ਅਰਬੀ ਅਤੇ ਫ਼ਾਰਸੀ ਦੀ ਤਾਲੀਮ ਹਾਸਲ ਕੀਤੀ ਅਤੇ ਬਾਦ ਨੂੰ ਅੰਗਰੇਜ਼ੀ ਪੜ੍ਹੀ। ਫਿਰ 1901 ਵਿੱਚ ਬਰੇਲੀ ਤੋਂ ਬੀ ਏ ਕੀਤੀ।
ਕਾਲਜ ਦੇ ਬਾਦ ਕੁਛ ਅਰਸਾ ਪ੍ਰੇਸ਼ਾਨੀ ਦੇ ਆਲਮ ਵਿੱਚ ਗੁਜ਼ਾਰਿਆ। ਲੇਕਿਨ ਸ਼ੇਅਰੋ ਸੁਖ਼ਨ ਦੀਆਂ ਦਿਲਚਸਪੀਆਂ ਤਸੱਲੀ ਦਾ ਜ਼ਰੀਆ ਬਣਿਆ ਰਿਹਾ। 1908 ਵਿੱਚ ਅਲੀਗੜ੍ਹ ਤੋਂ ਐਲ ਐਲ ਬੀ ਪਾਸ ਕੀਤੀ। ਲੇਕਿਨ ਵਕਾਲਤ ਵਿੱਚ ਕੋਈ ਦਿਲਚਸਪੀ ਨਾ ਹੋਣ ਦੇ ਬਾਵਜੂਦ ਸਿਰਫ਼ ਵਾਲਿਦ ਦੇ ਮਜਬੂਰ ਕਰਨ ਤੇ ਵਕਾਲਤ ਸ਼ੁਰੂ ਕੀਤੀ ਅਤੇ
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2003-10-02. Retrieved 2014-02-18.
{{cite web}}
: Unknown parameter|dead-url=
ignored (|url-status=
suggested) (help)