ਫ਼ਿਰਾਕ
ਫਿਰਾਕ 2008 ਦੀ ਇੱਕ ਭਾਰਤੀ ਫ਼ਿਲਮ ਹੈ। ਇਹ ਫ਼ਿਲਮ 2002 ਦੇ ਗੁਜਰਾਤ ਦੰਗਿਆਂ ਉੱਤੇ ਆਧਾਰਿਤ ਹੈ। ਇਹ ਫ਼ਿਲਮ ਨੰਦਿਤਾ ਦਾਸ ਦੀ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ਹੈ।[1][2]
ਫਿਰਾਕ | |
---|---|
ਨਿਰਦੇਸ਼ਕ | ਨੰਦਿਤਾ ਦਾਸ |
ਲੇਖਕ | ਨੰਦਿਤਾ ਦਾਸ ਸੂਚੀ ਕੋਠਾਰੀ |
ਨਿਰਮਾਤਾ | Percept Picture Company |
ਸਿਤਾਰੇ | ਨਸੀਰੁੱਦੀਨ ਸ਼ਾਹ ਰਘੁਵੀਰ ਯਾਦਵ ਦੀਪਤੀ ਨਵਲ ਪਰੇਸ਼ ਰਾਵਲ ਸ਼ਾਹਾਨਾ ਗੋਸਵਾਮੀ ਨਵਾਜ਼ੁੱਦੀਨ ਸਿਦੀਕੀ ਸੰਜੇ ਸੂਰੀ ਟਿਸਕਾ ਚੋਪੜਾ |
ਸਿਨੇਮਾਕਾਰ | ਰਵੀ ਚੰਦਰਨ |
ਸੰਪਾਦਕ | ਏ. ਸਰੀਕਰ ਪ੍ਰਸਾਦ |
ਪ੍ਰੋਡਕਸ਼ਨ ਕੰਪਨੀ | ਪਰਸੈਪਟ ਪਿਕਚਰ ਕੰਪਨੀ |
ਰਿਲੀਜ਼ ਮਿਤੀਆਂ |
|
ਮਿਆਦ | 112 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਹਵਾਲੇ
ਸੋਧੋ- ↑ "Rotten Tomatoes". Retrieved 6 January 2014.
- ↑ "The Indian Express". Retrieved 6 January 2014.