ਫ਼ਿਲਮਫ਼ੇਅਰ ਸਭ ਤੋਂ ਵਧੀਆ ਕਹਾਣੀ
ਫਿਲਮਫੇਅਰ ਸਭ ਤੋਂ ਵਧੀਆ ਕਹਾਣੀ [1][2][3] ਦਾ ਸਨਮਾਨ ਵਧੀਆ ਫਿਲਮ ਵਾਸਤੇ ਕਹਾਣੀ ਲਿਖਣ ਵਾਲੇ ਲੇਖਕ ਨੂੰ ਦਿਤਾ ਜਾਂਦਾ ਹੈ।
ਜੇਤੂਆਂ ਦੀ ਸੂਚੀ
ਸੋਧੋ1950 ਦਾ ਦਹਾਕਾ
ਸੋਧੋਸਾਲ | ਲੇਖਕ ਦਾ ਨਾਮ | ਫਿਲਮ |
---|---|---|
1955 | ਮੁਖਰਾਮ ਸ਼ਰਮਾ | ਔਲਾਦ |
1956 | ਰਾਜਿੰਦਰ ਸਿੰਘ ਬੇਦੀ | ਗਰਮ ਕੋਟ |
ਮਨੋਰੰਜਨ ਘੋਸ | ਜਾਗ੍ਰਿਤੀ | |
ਮੁਖਰਾਮ ਸ਼ਰਮਾ | ਬਚਨ | |
1957 | ਅਮਿਆ ਚਕਰਵਰਤੀ | ਸੀਮਾ |
1958 | ਅਖਤਰ ਮਿਰਜ਼ਾ | ਨਯਾ ਦੌਰ |
1959 | ਮੁਖਰਾਮ ਸ਼ਰਮਾ | ਸਾਧਨਾ |
ਮੁਖਰਾਮ ਸ਼ਰਮਾ | ਤਲਾਕ | |
ਰਿਤਵਿਕ ਘਟਕ | ਮਧੁਮਤੀ |
1960 ਦਾ ਦਹਾਕਾ
ਸੋਧੋਸਾਲ | ਲੇਖਕ ਦਾ ਨਾਮ | ਫਿਲਮ |
---|---|---|
1960 | ਸੁਭਾਸ ਘੋਸ | ਸੁਜਾਤਾ |
ਧਰੁਵਾ ਚੈਟਰਜ਼ੀ | ਚਿਰਾਗ ਕਹਾਂ ਰੋਸ਼ਨੀ ਕਹਾਂ | |
ਮੁਖਰਾਮ ਸ਼ਰਮਾ | ਧੂਲ ਕਾ ਫੂਲ | |
ਰੁਬੀ ਸੇਨ | ਮਾਸੂਮ | |
ਸਾਗਰ ਉਸਮਾਨੀ | ਚੋਧਵੀਂ ਕਾ ਚਾਂਦ | |
ਸਲੀਲ ਚੋਧਰੀ | ਪਰਖ | |
1962 | ਸੀ. ਵੀ. ਸ੍ਰੀਧਰ | ਨਜ਼ਰਾਨਾ |
ਸੀ. ਜੈ. ਪਵਰੀ | ਕਨੂਨ | |
1963 | ਕੇ.ਪੀ. ਕੋਟਾਰਕਾਰ | ਰਾਖੀ |
ਬਿਮਲ ਮਿਤਰਾ | ਸਾਹਿਬ ਬੀਬੀ ਔਰ ਗੁਲਾਮ | |
ਜਵਾਰ ਐਨ. ਸੀਤਾਰਾਮ | ਮੈਂ ਚੁੱਪ ਰਹੂੰਗੀ | |
1964 | ਯਾਰਾ ਸੰਧੂ | ਬੰਦਨੀ |
ਬੀ.ਆਰ. ਫਿਲਮ(ਕਹਾਣੀ ਵਿਭਾਗ) | ਗੁਮਰਾਹ | |
ਸੀ. ਵੀ. ਸ੍ਰੀਧਰ | ਦਿਲ ਏਕ ਮੰਦਰ | |
1965 | ਬਾਨ ਭੱਟ | ਦੋਸਤੀ |
ਇੰਦਰ ਰਾਜ ਅਨੰਦ | ਸੰਗਮ | |
ਖਵਾਜ਼ਾ ਅਹਿਮਦ ਅਬਾਸ | ਸ਼ਹਿਰ ਔਰ ਸਪਨਾ | |
1966 | ਅਖਤਰ ਮਿਰਜ਼ਾ | ਵਕਤ |
ਗੁਰਸ਼ਨ ਨੰਦਾ | ਕਾਜ਼ਲ | |
ਰਾਮਾਨੰਦ ਸਾਗਰ | ਆਰਜ਼ੂ | |
1967 | ਆਰ. ਕੇ. ਨਰਾਇਣ | ਗਾਈਡ |
ਰਿਸ਼ੀਕੇਸ਼ ਮੁਕਰਜ਼ੀ | ਅਨੁਪਮਾ | |
ਨਿਹਾਰ ਰਾਜਨ ਗੁਪਤਾ | ਮਮਤਾ | |
1968 | ਮਨੋਜ ਕੁਮਾਰ | ਉਪਕਾਰ |
ਆਸ਼ਾਪੁਰਮਾ ਦੇਵੀ | ਮੇਹਰਬਾਨ | |
ਪ੍ਰੋਵਿਤਾ ਬੋਸ | ਆਸਰਾ | |
1969 | ਸਾਚਿਨ ਭੋਵਮਿਕ | ਬ੍ਰਹਮਚਾਰੀ |
ਗੁਲਸ਼ਨ ਨੰਦਾ | ਨੀਲ ਕਮਲ | |
ਰਾਮਾਨੰਦ ਸਾਗਰ | ਆਂਖੇ |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |