ਫ਼ੇਨਿਲ ਉਮਰੀਗਰ ਇਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ ਜੋ 'ਬੇਸਟ ਫਰੈਂਡਜ਼ ਫ਼ੋਰਏਵਰ ?' ਦੀ ਲੜੀ ਵਿਚ "ਸੰਜਨਾ" ਅਤੇ ਟੈਲੀਵਿਜ਼ਨ ਲੜੀ ਕਾਲਾ ਟੀਕਾ ਵਿਚ ਗੌਰੀ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ। 2019 ਵਿੱਚ ਉਹ 'ਰਾਜਾ ਬੇਟਾ' ਵਿੱਚ "ਪੰਖੁੜੀ" ਦੀ ਭੂਮਿਕਾ ਵਿਚ ਨਜ਼ਰ ਆਈ।[1] [2] [3]

ਫ਼ੇਨਿਲ ਉਮਰੀਗਰ
ਜਨਮ14 ਜਨਵਰੀ 1993
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2010–ਹੁਣ

ਅਰੰਭ ਦਾ ਜੀਵਨ

ਸੋਧੋ

ਬਚਪਨ ਵਿਚ ਫ਼ੇਨਿਲ ਉਮਰੀਗਰ ਗੁਜਰਾਤ ਦੇ ਸੂਰਤ ਦੀ ਇਕ ਪੜ੍ਹਨ ਵਿਚ ਰੁਝੀ ਰਹਿਣ ਵਾਲੀ ਲੜਕੀ ਸੀ।[4] ਉਸਨੇ ਆਪਣਾ ਪਹਿਲਾ ਪ੍ਰਦਰਸ਼ਨ 10 ਸਾਲ ਦੀ ਉਮਰ ਵਿੱਚ ਗਾਂਧੀ ਸਮਰਿਤੀ ਭਵਨ, ਸੂਰਤ ਵਿੱਚ ਦਿੱਤਾ। ਉਹ ਅਕਾਦਮਿਕ ਵਿੱਚ ਚੰਗੀ ਸੀ। ਅਦਾਕਾਰੀ ਤੋਂ ਇਲਾਵਾ ਉਹ ਨੱਚਣ ਅਤੇ ਗਾਉਣ ਵਿਚ ਵੀ ਰੁਚੀ ਰੱਖਦੀ ਸੀ। ਉਸ ਨੇ ਸੂਰਤ ਤੋਂ ਮੁੰਬਈ ਤੱਕ ਦੇ ਸਫ਼ਰ ਲਈ ਬਹੁਤ ਜ਼ਿਆਦਾ ਸੰਘਰਸ਼ ਨਹੀਂ ਕੀਤਾ ਹੈ।[5][6][7][8][9]

ਟੈਲੀਵਿਜ਼ਨ

ਸੋਧੋ
ਸਾਲ ਸੀਰੀਅਲ ਭੂਮਿਕਾ ਚੈਨਲ ਹਵਾਲਾ
2019 ਰਾਜਾ ਬੇਟਾ ਪੰਖੂਰੀ ਮਿਸ਼ਰਾ ਜ਼ੀ ਟੀ [1]
2018 ਲਾਲ ਇਸ਼ਕ ਨੈਣਾ ਐਂਡ ਟੀਵੀ [10]
2016 – 2017 ਕਾਲਾ ਟੀਕਾ ਗੌਰੀ ਝਾ ਜ਼ੀ ਟੀਵੀ [11] [12] [13] [14] [15]
2016 ਪਿਆਰ ਤੂਨੇ ਕਯਾ ਕੀਯਾ (ਟੀਵੀ ਲੜੀਵਾਰ) ਰਾਸ਼ੀ ਜ਼ਿੰਗ [16]
2014–2015 ਯਮ ਹੈਂ ਹਮ ਧੂਮਰਾਨਾ / ਸ਼੍ਰੀਦੇਵੀ ਸਬ ਟੀਵੀ
2013 ਬਡੇ ਅਛੇ ਲਗਤੇ ਹੈਂ ਪਿਹੂ ਰਾਮ ਕਪੂਰ / ਪੀਹੁ ਸਮਰ ਸ਼ੇਰਗਿੱਲ ਸੋਨੀ ਟੀਵੀ [17] [18]
2012 ਬੇਸਟ ਫਰੈਂਡਜ਼ ਫ਼ੋਰਏਵਰ? ਸੰਜਨਾ ਰਾਏ ਉਰਫ ਸੰਜੂ ਚੈਨਲ ਵੀ ਇੰਡੀਆ [19] [20] [21]
2012 ਦਿਲ ਸੇ ਦੀ ਦੁਆ. . . ਸੌਭਾਗਿਆਵਤੀ ਭਵ? ਪ੍ਰਿਆ ਲਾਈਫ ਓਕੇ
2010 ਮਰਿਆਦਾ: ਲੇਕਿਨ ਕਬ ਤੱਕ? ਸਵੀਟੀ ਸਟਾਰ ਪਲੱਸ

ਹਵਾਲੇ

ਸੋਧੋ
  1. 1.0 1.1 "Fenil Umrigar, the other main lead in Sobo Films' next on Zee TV". iwmbuzz.com. 11 October 2018. Retrieved 2019-01-14.
  2. "Zee TV opens up early prime-time slot with 'Rajaa Betaa' - TelevisionPost: Latest News, India's Television, Cable, DTH, TRAI". TelevisionPost: Latest News, India’s Television, Cable, DTH, TRAI (in ਅੰਗਰੇਜ਼ੀ (ਅਮਰੀਕੀ)). 2019-01-09. Archived from the original on 2019-01-15. Retrieved 2019-01-14. {{cite web}}: Unknown parameter |dead-url= ignored (|url-status= suggested) (help)
  3. "Reshma Merchant joins the cast of Sobo Films' show for Zee TV". iwmbuzz.com. 13 October 2018. Retrieved 2019-01-14.
  4. Sharma, Disha (2016-10-27). "Feisty Fenil". The Hindu (in Indian English). ISSN 0971-751X. Retrieved 2019-01-14.
  5. Sharma, Disha (27 October 2016). "Feisty Fenil". The Hindu.
  6. ""I believe in God, but I am not superstitious", says Fenil Umrigar". Freepressjournal : Latest Indian news,Live updates (in ਅੰਗਰੇਜ਼ੀ (ਅਮਰੀਕੀ)). 2016-09-30. Retrieved 2019-01-14.
  7. "Fenil Umrigar and Srman Jain to romance on the small screen! - Bollywoodlife.com". bollywoodlife.com (in ਅੰਗਰੇਜ਼ੀ). 2014-03-25. Retrieved 2019-01-14.
  8. "Power-packed performances by Dilip Joshi, Disha Vakani, Rohit Roy at SAB Ka Rangostav - Times of India". The Times of India. Retrieved 2019-01-14.
  9. "Bigg Boss 10: Karan Mehra Rejoins The World. First Stop, Fashion Show". NDTVMovies.com (in ਅੰਗਰੇਜ਼ੀ). Retrieved 2019-01-14.
  10. Team, Tellychakkar. "Fenil Umrigar, Falaq Naaz and Vipul Gupta in &TV's Laal Ishq". Tellychakkar.com (in ਅੰਗਰੇਜ਼ੀ). Retrieved 2019-01-14.
  11. Razzaq, Sameena (2016-02-01). "TV show Kaala Teeka fast forwards 14 years". Deccan Chronicle (in ਅੰਗਰੇਜ਼ੀ). Retrieved 2019-01-14.
  12. Mulla, Zainab (2016-09-17). "Kaala Teeka actress Fenil Umrigar bids adieu to Zee TV show!". India.com (in ਅੰਗਰੇਜ਼ੀ). Retrieved 2019-01-14.
  13. "Kaala Teeka Bids Adieu After a Successful 1 year 6 months Run!". dailybhaskar (in ਅੰਗਰੇਜ਼ੀ). 2017-04-13. Retrieved 2019-01-14.
  14. "'Kaala Teeka' completes 250 episodes - Times of India". The Times of India (in ਅੰਗਰੇਜ਼ੀ). Retrieved 2019-01-14.
  15. "Rohan Gandotra down but not out - Times of India". The Times of India (in ਅੰਗਰੇਜ਼ੀ). Retrieved 2019-01-14.
  16. "Pyaar Tune Kya Kiya: Will Rashi and Shikhar cross the line of friendship? - Bollywoodlife.com". bollywoodlife.com (in ਅੰਗਰੇਜ਼ੀ). 2015-04-24. Retrieved 2019-01-14.
  17. "Bade Acche Lagte Hain: Does Fenil Umrigar impress or disappoint as Pihu? - Bollywoodlife.com". bollywoodlife.com (in ਅੰਗਰੇਜ਼ੀ). 2013-09-18. Retrieved 2019-01-14.
  18. "Fenil Umrigar to play Pihu in 'Bade Acche Lagte Hain'". archive.mid-day.com. Retrieved 2019-01-14.[permanent dead link]
  19. http://articles.timesofindia.indiatimes.com/2012-10-21/tv/34626784_1_bff-humse-hai-life-bags Archived 2013-04-08 at the Wayback Machine. Rohan Shah of Humse Hai Life bags BFF?
  20. Nagarathna (2016-12-08). "Kaisi Yeh Yaariyan's Parth Samthaan Meets His Buddy Karan Jotwani On Suhani Si Ek Ladki Sets (PIC)". www.filmibeat.com (in ਅੰਗਰੇਜ਼ੀ). Retrieved 2019-01-14.
  21. Team, Tellychakkar. "Charlie Chauhan miffed with fans; shows her disappointment". Tellychakkar.com (in ਅੰਗਰੇਜ਼ੀ). Retrieved 2019-01-14.

ਬਾਹਰੀ ਲਿੰਕ

ਸੋਧੋ