ਫ਼ਿਲਮਫ਼ੇਅਰ ਸਭ ਤੋਂ ਵਧੀਆ ਕਹਾਣੀ

ਫਿਲਮਫੇਅਰ ਸਭ ਤੋਂ ਵਧੀਆ ਕਹਾਣੀ [1][2][3] ਦਾ ਸਨਮਾਨ ਵਧੀਆ ਫਿਲਮ ਵਾਸਤੇ ਕਹਾਣੀ ਲਿਖਣ ਵਾਲੇ ਲੇਖਕ ਨੂੰ ਦਿਤਾ ਜਾਂਦਾ ਹੈ।

ਜੇਤੂਆਂ ਦੀ ਸੂਚੀ

ਸੋਧੋ

1950 ਦਾ ਦਹਾਕਾ

ਸੋਧੋ
ਸਾਲ ਲੇਖਕ ਦਾ ਨਾਮ ਫਿਲਮ
1955 ਮੁਖਰਾਮ ਸ਼ਰਮਾ ਔਲਾਦ
1956 ਰਾਜਿੰਦਰ ਸਿੰਘ ਬੇਦੀ ਗਰਮ ਕੋਟ
ਮਨੋਰੰਜਨ ਘੋਸ ਜਾਗ੍ਰਿਤੀ
ਮੁਖਰਾਮ ਸ਼ਰਮਾ ਬਚਨ
1957 ਅਮਿਆ ਚਕਰਵਰਤੀ ਸੀਮਾ
1958 ਅਖਤਰ ਮਿਰਜ਼ਾ ਨਯਾ ਦੌਰ
1959 ਮੁਖਰਾਮ ਸ਼ਰਮਾ ਸਾਧਨਾ
ਮੁਖਰਾਮ ਸ਼ਰਮਾ ਤਲਾਕ
ਰਿਤਵਿਕ ਘਟਕ ਮਧੁਮਤੀ

1960 ਦਾ ਦਹਾਕਾ

ਸੋਧੋ
ਸਾਲ ਲੇਖਕ ਦਾ ਨਾਮ ਫਿਲਮ
1960 ਸੁਭਾਸ ਘੋਸ ਸੁਜਾਤਾ
ਧਰੁਵਾ ਚੈਟਰਜ਼ੀ ਚਿਰਾਗ ਕਹਾਂ ਰੋਸ਼ਨੀ ਕਹਾਂ
ਮੁਖਰਾਮ ਸ਼ਰਮਾ ਧੂਲ ਕਾ ਫੂਲ
ਰੁਬੀ ਸੇਨ ਮਾਸੂਮ
ਸਾਗਰ ਉਸਮਾਨੀ ਚੋਧਵੀਂ ਕਾ ਚਾਂਦ
ਸਲੀਲ ਚੋਧਰੀ ਪਰਖ
1962 ਸੀ. ਵੀ. ਸ੍ਰੀਧਰ ਨਜ਼ਰਾਨਾ
ਸੀ. ਜੈ. ਪਵਰੀ ਕਨੂਨ
1963 ਕੇ.ਪੀ. ਕੋਟਾਰਕਾਰ ਰਾਖੀ
ਬਿਮਲ ਮਿਤਰਾ ਸਾਹਿਬ ਬੀਬੀ ਔਰ ਗੁਲਾਮ
ਜਵਾਰ ਐਨ. ਸੀਤਾਰਾਮ ਮੈਂ ਚੁੱਪ ਰਹੂੰਗੀ
1964 ਯਾਰਾ ਸੰਧੂ ਬੰਦਨੀ
ਬੀ.ਆਰ. ਫਿਲਮ(ਕਹਾਣੀ ਵਿਭਾਗ) ਗੁਮਰਾਹ
ਸੀ. ਵੀ. ਸ੍ਰੀਧਰ ਦਿਲ ਏਕ ਮੰਦਰ
1965 ਬਾਨ ਭੱਟ ਦੋਸਤੀ
ਇੰਦਰ ਰਾਜ ਅਨੰਦ ਸੰਗਮ
ਖਵਾਜ਼ਾ ਅਹਿਮਦ ਅਬਾਸ ਸ਼ਹਿਰ ਔਰ ਸਪਨਾ
1966 ਅਖਤਰ ਮਿਰਜ਼ਾ ਵਕਤ
ਗੁਰਸ਼ਨ ਨੰਦਾ ਕਾਜ਼ਲ
ਰਾਮਾਨੰਦ ਸਾਗਰ ਆਰਜ਼ੂ
1967 ਆਰ. ਕੇ. ਨਰਾਇਣ ਗਾਈਡ
ਰਿਸ਼ੀਕੇਸ਼ ਮੁਕਰਜ਼ੀ ਅਨੁਪਮਾ
ਨਿਹਾਰ ਰਾਜਨ ਗੁਪਤਾ ਮਮਤਾ
1968 ਮਨੋਜ ਕੁਮਾਰ ਉਪਕਾਰ
ਆਸ਼ਾਪੁਰਮਾ ਦੇਵੀ ਮੇਹਰਬਾਨ
ਪ੍ਰੋਵਿਤਾ ਬੋਸ ਆਸਰਾ
1969 ਸਾਚਿਨ ਭੋਵਮਿਕ ਬ੍ਰਹਮਚਾਰੀ
ਗੁਲਸ਼ਨ ਨੰਦਾ ਨੀਲ ਕਮਲ
ਰਾਮਾਨੰਦ ਸਾਗਰ ਆਂਖੇ
  1. http://en.wikipedia.org/wiki/Filmfare_Award_for_Best_Story
  2. http://www.filmfare.com/
  3. http://www.imdb.com/list/vMyONgn86Po/