ਫੀਫਾ ਵਿਸ਼ਵ ਕੱਪ ਸਨਮਾਨ

ਵਿਸ਼ਵ ਫੁਟਬਾਲ ਕੱਪ ਦਾ ਖ਼ਿਤਾਬ ਜਿੱਤਣ ਵਾਲੇ ਮੁਲਕਾਂ ਦੇ ਨਾਲ ਹੀ ਇਸ ਕੱਪ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾ ਕੇ ਅਤੇ ਸਭ ਤੋਂ ਵੱਧ ਗੋਲ ਦਾਗ਼ ਕੇ ਗੋਲਡਨ ਬਾਲ ਜਾਂ ਸੁਨਿਹਰੀ ਗੇਂਦ ਤੇ ਗੋਲਡਨ ਬੂਟ ਜਾਂ ਸੁਨਿਹਰੀ ਜੁਤਾ ਦਾ ਸਨਮਾਨ ਦਿਤਾ ਜਾਂਦਾ ਹੈ। ਗੋਲਡਨ ਬਾਲ ਤੇ ਗੋਲਡਨ ਬੂਟ ਦੀ ਸ਼ੁਰੂਆਤ ਕਰਨ ਲਈ ਫੁਟਬਾਲ ਦੀ ਸਿਖਰਲੀ ਕੌਮਾਂਤਰੀ ਜਥੇਬੰਦੀ ‘ਫੀਫਾ’ ਦੇ ਸਭ ਤੋਂ ਲੰਬਾ ਸਮਾਂ (33 ਸਾਲ) ਪ੍ਰਧਾਨ ਰਹੇ ਫਰਾਂਸ ‘ਜੂਲਿਸ ਰੀਮੇ’ ਨੂੰ ਸਿਹਰਾ ਜਾਂਦਾ ਹੈ। ਫੀਫਾ ਵਲੋਂ ਹੁਣ ਤੱਕ ਖੇਡੇ ਗਏ 19 ਆਲਮੀ ਫੁਟਬਾਲ ਕੱਪਾਂ ਵਿੱਚ ਜਿਹਨਾਂ ਫੁਟਬਾਲਰਾਂ ਨੂੰ ਗੋਲਡਨ ਬਾਲ ਅਤੇ ਸੁਨਹਿਰੀ ਬੂਟ ਨਾਲ ਹੇਠ ਲਿਖਿਆਂ ਨੂੰ ਨਿਵਾਜਿਆ ਗਿਆ ਹ

ਸੁਨਿਰਹੀ ਗੇਂਦ

ਸੋਧੋ
ਫੀਫਾ ਵਿਸ਼ਵ ਕੱਪ ਸੁਨਿਹਰੀ ਗੇਂਦ
ਫੀਫਾ ਵਿਸ਼ਵ ਕੱਪ 1930 ਫਰਮਾ:Country data ਉਰੂਗੁਏ ਜੋਸ ਨਾਸਾਜ਼ੀ
ਫੀਫਾ ਵਿਸ਼ਵ ਕੱਪ 1934   ਇਟਲੀ ਗੁਈਸਿਪ ਮਿਆਜ਼ਾ
ਫੀਫਾ ਵਿਸ਼ਵ ਕੱਪ 1938   ਬ੍ਰਾਜ਼ੀਲ ਲਿਓਨੀਡਾਸ
ਫੀਫਾ ਵਿਸ਼ਵ ਕੱਪ 1950   ਬ੍ਰਾਜ਼ੀਲ ਜ਼ਜ਼ੀਨੋ
ਫੀਫਾ ਵਿਸ਼ਵ ਕੱਪ 1954 ਫਰਮਾ:Country data ਹੰਗਰੀ ਫਰੈਂਕ ਪੁਸਕਾਸ
ਫੀਫਾ ਵਿਸ਼ਵ ਕੱਪ 1958   ਬ੍ਰਾਜ਼ੀਲ ਦੀਦੀ
ਫੀਫਾ ਵਿਸ਼ਵ ਕੱਪ 1962   ਬ੍ਰਾਜ਼ੀਲ ਗਰਿੰਚਾ
ਫੀਫਾ ਵਿਸ਼ਵ ਕੱਪ 1966 ਫਰਮਾ:Country data ਬਰਤਾਨੀਆ ਬੌਬੀ ਮੂਰ
ਫੀਫਾ ਵਿਸ਼ਵ ਕੱਪ 1970   ਬ੍ਰਾਜ਼ੀਲ ਪੇਲੇ
ਫੀਫਾ ਵਿਸ਼ਵ ਕੱਪ 1974 ਫਰਮਾ:Country data ਨੀਦਰਲੈਂਡ ਜੌਹਨ ਕੁਰਿਅਫ
ਫੀਫਾ ਵਿਸ਼ਵ ਕੱਪ 1978   ਅਰਜਨਟੀਨਾ ਮਾਰੀਓ ਕੈਂਪਲਸ
ਫੀਫਾ ਵਿਸ਼ਵ ਕੱਪ 1982   ਇਟਲੀ ਪਾਓਲੋ ਰੋਸੀ
ਫੀਫਾ ਵਿਸ਼ਵ ਕੱਪ 1986   ਅਰਜਨਟੀਨਾ ਡਿਆਗੋ ਮੈਰਾਡੋਨਾ[1]
ਫੀਫਾ ਵਿਸ਼ਵ ਕੱਪ 1990   ਇਟਲੀ ਸਲਵਾਟੋਰ ਸਕੀਲਾਕੀ
ਫੀਫਾ ਵਿਸ਼ਵ ਕੱਪ 1994   ਬ੍ਰਾਜ਼ੀਲ ਰੋਮਾਰੀਉ
ਫੀਫਾ ਵਿਸ਼ਵ ਕੱਪ 1998   ਬ੍ਰਾਜ਼ੀਲ ਰੋਨਾਲਡੋ
ਫੀਫਾ ਵਿਸ਼ਵ ਕੱਪ 2002   ਜਰਮਨੀ ਓਲੀਵਰ ਕਾਹਨ
ਫੀਫਾ ਵਿਸ਼ਵ ਕੱਪ 2006 ਫਰਮਾ:Country data ਫ੍ਰਾਂਸ ਜ਼ਿਨੇਡਿਨ ਜ਼ੀਡਾਨ
ਫੀਫਾ ਵਿਸ਼ਵ ਕੱਪ 2010 ਫਰਮਾ:Country data ਉਰੂਗੁਏ ਡਿਆਗੋ ਫੋਰਲਾਨ
ਫੀਫਾ ਵਿਸ਼ਵ ਕੱਪ 2014   ਬ੍ਰਾਜ਼ੀਲ ਲਿਓਨਲ ਮੈਸੀ
ਫੀਫਾ ਵਿਸ਼ਵ ਕੱਪ 2018

ਗੋਲ ਕਰਨ ਵਾਲੇ

ਸੋਧੋ
10 ਗੋਲ ਜਾਂ ਜ਼ਿਆਦਾ ਕਰਨ ਵਾਲੇ ਖਿਡਾਰੀਆਂ ਦੀ ਸੂਚੀ
ਰੈਕ ਦੇਸ ਖਿਡਾਰੀ ਗੋਲ
1   ਜਰਮਨੀ ਮਿਰੋਸਲਾਵ ਕਲੋਜੇ 16
2   ਬ੍ਰਾਜ਼ੀਲ ਰੋਨਾਲਡੋ 15
3 ਫਰਮਾ:Country data ਫ੍ਰਾਂਸ ਗਰਡ ਮੂਲਰ 14
4 ਫਰਮਾ:Country data ਫ੍ਰਾਂਸ ਜਸਟ ਫੌਂਟੇਨ 13
5   ਬ੍ਰਾਜ਼ੀਲ ਪੇਲੇ 12
6   ਜਰਮਨੀ ਜੁਰਗੇਨ ਕਲਿੰਸਮਨ 11
ਫਰਮਾ:Country data ਹੰਗਰੀ ਸੰਦੂਰ ਕੋਸਸਿਸ 11
8   ਅਰਜਨਟੀਨਾ ਗੇਬਰੀਅਲ ਬਟਿਸਟੁਟਾ 10
  ਪੇਰੂ ਟੇਅਡੀਲੋ ਕੁਬੀਲਸ 10
ਫਰਮਾ:Country data ਪੋਲੈਂਡ ਗਰਜੇਗੋਰਜ਼ ਲਾਟੋ 10
  ਇੰਗਲੈਂਡ ਗੈਰੀ ਲਾਨੇਕਰ 10
  ਜਰਮਨੀ ਥੋਮਸ ਮੂਲਰ 10
ਪੱਛਮੀ   ਜਰਮਨੀ ਹੇਲਮੁਟ ਹਰਨ 10

ਹੋਰ ਦੇਖੋ

ਸੋਧੋ

ਫੀਫਾ ਵਿਸ਼ਵ ਕੱਪ

ਹਵਾਲੇ

ਸੋਧੋ
  1. "FIFA Awards". 2011-01-21. Archived from the original on 2011-10-28. Retrieved 2011-10-20. {{cite web}}: Unknown parameter |dead-url= ignored (|url-status= suggested) (help)