ਫੀਫਾ ਵਿਸ਼ਵ ਕੱਪ ਫੁੱਟਬਾਲ ਦਾ ਵਿਸ਼ਵ ਕੱਪ ਹੈ ਜੋ ਮਿਤੀ 12 ਜੂਨ 2014[1] ਤੋਂ 13 ਜੁਲਾਈ ਤੱਕ ਬ੍ਰਾਜ਼ੀਲ ਵਿੱਚ ਹੋਇਆ। ਬ੍ਰਾਜ਼ੀਲ ਨੇ 64 ਸਾਲਾਂ ਬਾਅਦ ਇਸ ਕੱਪ ਦੀ ਮੇਜ਼ਬਾਨੀ ਕੀਤੀ। ਇਸ ਵਿੱਚ 32 ਟੀਮਾਂ ਦੇ 736 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿੱਚ ਹਿੱਸਾ ਲੈਣ ਵਾਲੀਆਂ 32 ਟੀਮਾਂ ਨੂੰ 4-4 ਦੇ 8 ਗਰੁੱਪਾਂ 'ਚ ਵੰਡਿਆ ਗਿਆ ਸੀ। ਟੂਰਨਾਮੈਂਟ ਵਿੱਚ ਕੁਲ 64 ਮੈਚ ਖੇਡੇ ਗਏ। ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ ਇਨਾਮ ਵਜੋਂ 35 ਮਿਲੀਅਨ ਡਾਲਰ ਦੀ ਵੱਡੀ ਰਾਸ਼ੀ ਮਿਲੀ, ਜਦਕਿ ਉਪ ਜੇਤੂ ਨੂੰ 25 ਮਿਲੀਅਨ ਡਾਲਰ। ਤੀਜੇ ਅਤੇ ਚੌਥੇ ਸਥਾਨ ਉੱਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 22 ਮਿਲੀਅਨ ਡਾਲਰ ਤੇ 20 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਹਾਸਲ ਹੋਈ। ਭਾਰਤ 'ਚ ਵਿਸ਼ਵ ਕੱਪ ਲਈ ਰਾਤ 9.30 ਵਜੇ, 12.30 ਵਜੇ, 1.30 ਵਜੇ, ਸਵੇਰੇ 3.30 ਵਜੇ ਤੇ ਸਵੇਰੇ 6.30 ਵਜੇ ਤੋਂ ਨਿਰਧਾਰਤ ਸਮਾਂ ਸੀ। ਫੀਫਾ ਵਿਸ਼ਵ ਕੱਪ 'ਚ ਤਕਨੀਕ ਨੇ ਅਹਿਮ ਭੂਮਿਕਾ ਅਦਾ ਕੀਤੀ ਕਿਉਂਕਿ ਇਸ 'ਚ ਇਸਤੇਮਾਲ ਹੋਣ ਵਾਲੀ 'ਬ੍ਰਾਜੂਕਾ' ਨਾਮੀ ਫੁੱਟਬਾਲ 'ਚ 6 ਐੱਚ. ਡੀ. ਕੈਮਰੇ ਫਿੱਟ ਹੋਣਗੇ, ਜੀਹਨੇ ਮੈਦਾਨੀ ਐਕਸ਼ਨ ਦੇ 360 ਕੋਣ ਦੇ ਦ੍ਰਿਸ਼ ਦਰਸਾਏ। ਇਸ ਬਾਲ ਦੇ ਡਿਜ਼ਾਈਨ 'ਚ ਨੀਲੇ, ਸੰਤਰੀ ਤੇ ਹਰੇ ਰੰਗ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਵਾਰ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਫੀਫਾ ਟੂਰਨਾਮੈਂਟ 'ਚ 'ਗੋਲ ਲਾਈਨ ਤਕਨੀਕ' ਦਾ ਇਸਤੇਮਾਲ ਕੀਤਾ ਗਿਆ। ਇਸ ਤਕਨੀਕ ਦੇ ਇਸਤੇਮਾਲ ਨੇ ਸ਼ੱਕੀ ਗੋਲਾਂ ਬਾਰੇ ਗਲਤਫਿਹਮੀ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਇਹ ਪਹਿਲੀ ਵਾਰ ਸੀ, ਜਦੋਂ ਵਿਸ਼ਵ ਕੱਪ 'ਚ ਗੋਲ ਲਾਈਨ ਤਕਨੀਕ ਦਾ ਇਸਤੇਮਾਲ ਹੋਇਆ।

2014 ਫੀਫਾ ਵਿਸ਼ਵ ਕੱਪ
ਫੀਫਾ ਵਿਸ਼ਵ ਮੁਕਾਬਲਾ
ਟੂਰਨਾਮੈਂਟ ਵੇਰਵਾ
ਮੇਜ਼ਬਾਨ ਦੇਸ਼ ਬ੍ਰਾਜ਼ੀਲ
ਟੀਮਾਂ32
ਸਥਾਨ12 ਸ਼ਹਿਰ (12 ਮੇਜ਼ਬਾਨ ਸ਼ਹਿਰਾਂ ਵਿੱਚ)
ਨਤੀਜਾ
ਵਿਜੇਤਾ ਜਰਮਨੀ
(ਚੋਥਾ ਵਿਸ਼ਵ ਕੱਪ)
ਦੂਸਰਾ ਸਥਾਨ ਅਰਜਨਟੀਨਾ
ਤੀਸਰਾ ਸਥਾਨ ਨੀਦਰਲੈਂਡ
ਚੌਥਾ ਸਥਾਨ ਬ੍ਰਾਜ਼ੀਲ
ਟੂਰਨਾਮੈਂਟ ਅੰਕੜੇ
ਮੈਚ ਖੇਡੇ ਗਏ64
ਗੋਲ171 (2.67 ਪ੍ਰਤਿ ਮੈਚ)
ਹਾਜ਼ਰੀ34,29,873 (53,592 ਪ੍ਰਤਿ ਮੈਚ)
ਸਭ ਤੋਂ ਵੱਧ ਗੋਲ ਕਰਨ ਵਾਲਾਕੋਲੰਬੀਆਜ਼ੇਮਜ ਜੌਡਰਿਗਜ਼
(6 ਗੋਲ)
ਸਰਵਸ੍ਰੇਸ਼ਟ ਖਿਡਾਰੀਅਰਜਨਟੀਨਾਲਿਓਨਲ ਮੈਸੀ
ਸਰਵਸ੍ਰੇਸ਼ਟ ਜਵਾਨ ਖਿਡਾਰੀਫ਼ਰਾਂਸਪੌਲ ਪੋਗਬਾ
ਸਰਵਸ੍ਰੇਸ਼ਟ ਗੋਲਕੀਪਰਜਰਮਨੀਮੈਨੁਅਲ ਨੇਅਰ
2010
2018

ਪੂਲ Aਸੋਧੋ

ਪੂਲ Bਸੋਧੋ

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
  ਨੀਦਰਲੈਂਡ 3 3 0 0 10 3 +7 9
  ਚਿਲੀ 3 2 0 1 5 3 +2 6
  ਸਪੇਨ 3 1 0 2 4 7 -3 3
  ਆਸਟ੍ਰੇਲੀਆ 3 0 0 3 3 9 -6 0

ਪੂਲ Cਸੋਧੋ

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
  ਕੋਲੰਬੀਆ 3 3 0 0 9 2 +7 9
  ਗ੍ਰੀਸ 3 1 1 1 2 4 -2 4
  ਦੰਦ ਖੰਡ ਤਟ 3 1 0 2 4 5 -1 3
  ਜਪਾਨ 3 0 1 2 2 6 -4 1

ਪੂਲ Dਸੋਧੋ

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
  ਕੋਸਟਾ ਰੀਕਾ 3 2 1 0 4 1 +3 7
  ਉਰੂਗੁਏ 3 2 0 1 4 4 0 6
  ਇਟਲੀ 3 1 0 2 2 3 -1 3
  ਬਰਤਾਨੀਆ 3 0 1 2 2 4 -2 1

ਪੂਲ Eਸੋਧੋ

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
  ਫ੍ਰਾਂਸ 3 2 1 0 8 2 +6 7
  ਸਵਿਟਜ਼ਰਲੈਂਡ 3 2 0 1 7 6 +1 6
  ਏਕੁਆਦੋਰ 3 1 1 1 3 3 0 4
  ਹਾਂਡੂਰਾਸ 3 0 0 3 1 8 -7 0

ਪੂਲ Fਸੋਧੋ

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
  ਅਰਜਨਟੀਨਾ 3 3 0 0 6 3 +3 9
  ਨਾਈਜੀਰੀਆ 3 1 1 1 3 3 0 4
  ਬੋਸਨੀਆ ਅਤੇ ਹਰਜ਼ੇਗੋਵੀਨਾ 3 1 0 2 4 4 0 3
  ਇਰਾਨ 3 0 1 2 1 4 -3 1

ਪੂਲ Gਸੋਧੋ

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
  ਜਰਮਨੀ 3 2 1 0 7 2 +5 7
  ਸੰਯੁਕਤ ਰਾਜ 3 1 1 1 4 4 0 4
  ਪੁਰਤਗਾਲ 3 1 1 1 4 7 -3 4
  ਘਾਨਾ 3 0 1 2 4 6 -2 1

ਪੂਲ Hਸੋਧੋ

ਟੀਮ ਮੈਚ ਖੇਡੇ ਜਿੱਤੇ ਖਿੱਚਣ ਹਾਰੇ ਗੋਲ ਕੀਤੇ ਗੋਲ ਹੋਏ ਗ੍ਰੇਡ ਅੰਕ
  ਬੈਲਜੀਅਮ 3 3 0 0 4 1 +3 9
  ਅਲਜੀਰੀਆ 3 1 1 1 6 5 +1 4
  ਰੂਸ 3 0 2 1 2 3 -1 2
  ਦੱਖਣੀ ਕੋਰੀਆ 3 0 1 2 3 6 -3 1

ਨੌਕ ਆਉਟਸੋਧੋ

ਕੁਆਟਰਫਾਈਨਲ ਸੈਮੀਫਾਈਨਲ ਫਾਈਨਲ
                           
28 ਜੂਨ            
   ਬ੍ਰਾਜ਼ੀਲ (ਪਨੈਲਟੀ ਸੂਟ)  1 (3)
4 ਜੁਲਾਈ
   ਚਿਲੀ  1 (2)  
   ਬ੍ਰਾਜ਼ੀਲ  2
28 ਜੂਨ
     ਕੋਲੰਬੀਆ  1  
   ਕੋਲੰਬੀਆ  2
8 ਜੁਲਾਈ
   ਉਰੂਗੁਏ  0  
   ਬ੍ਰਾਜ਼ੀਲ  1
30 ਜੂਨ
     ਜਰਮਨੀ  7  
   ਫ੍ਰਾਂਸ  2
4 ਜੁਲਾਈ
   ਨਾਈਜੀਰੀਆ  0  
   ਫ੍ਰਾਂਸ  0
30 ਜੂਨ
     ਜਰਮਨੀ  1  
   ਜਰਮਨੀ (ਵਾਧੂ ਸਮਾਂ)  2
13 ਜੁਲਾਈ
   ਅਲਜੀਰੀਆ  1  
   ਜਰਮਨੀ (ਵਾਧੂ ਸਮਾਂ)  1
29 ਜੂਨ
     ਅਰਜਨਟੀਨਾ  0
   ਨੀਦਰਲੈਂਡ  2
5 ਜੁਲਾਈ
   ਮੈਕਸੀਕੋ  1  
   ਨੀਦਰਲੈਂਡ (ਪਨੈਲਟੀ ਸੂਟ)  0 (4)
29 ਜੂਨ
     ਕੋਸਟਾ ਰੀਕਾ  0 (3)  
   ਕੋਸਟਾ ਰੀਕਾ (ਪਨੈਲਟੀ ਸੂਟ)  1 (5)
9 ਜੁਲਾਈ
   ਗ੍ਰੀਸ  1 (3)  
   ਨੀਦਰਲੈਂਡ  0 (2)
1 ਜੁਲਾਈ
     ਅਰਜਨਟੀਨਾ (ਪਨੈਲਟੀ ਸੂਟ)  0 (4)   ਤੀਜਾ ਸਥਾਨ
   ਅਰਜਨਟੀਨਾ (ਵਾਧੂ ਸਮਾਂ)  1
5 ਜੁਲਾਈ 12 ਜੁਲਾਈ
   ਸਵਿਟਜ਼ਰਲੈਂਡ  0  
   ਅਰਜਨਟੀਨਾ  1    ਬ੍ਰਾਜ਼ੀਲ  0
1 ਜੁਲਾਈ
     ਬੈਲਜੀਅਮ  0      ਨੀਦਰਲੈਂਡ  3
   ਬੈਲਜੀਅਮ (ਵਾਧੂ ਸਮਾਂ)  2
   ਸੰਯੁਕਤ ਰਾਜ  1  

ਸਟੇਡੀਅਮਸੋਧੋ

       

           

ਹੋਰ ਦੇਖੋਸੋਧੋ

ਹਵਾਲੇਸੋਧੋ

  1. "Pot allocations for the Preliminary Draw". FIFA.com (Fédération Internationale de Football Association). 27 July 2011. Retrieved 27 July 2011.