ਫੁੱਟਬਾਲ ਸਟੇਡੀਅਮ ਪਲਾਹੀ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਫੁੱਟਬਾਲ ਸਟੇਡੀਅਮ ਪਲਾਹੀ ਸਾਹਿਬ ਪਿੰਡ ਪਲਾਹੀ ਦਾ ਘਰੇਲੂ ਫੁੱਟਬਾਲ ਖੇਡ ਮੈਦਾਨ ਹੈ, ਜਿੱਥੇ ਪਿੰਡ ਪੱਧਰੀ ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਸਲਾਨਾ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ, ਇਥੇ 3000 ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ।
-
ਓਦਘਾਟਨ ਫੁੱਟਬਾਲ ਸਟੇਡੀਅਮ ਪਲਾਹੀ ਸਾਹਿਬ
-
ਫਗਵਾੜਾ ਫੁੱਟਬਾਲ ਲੀਗ (ਪਲਾਹੀ)
-
ਫੁੱਟਬਾਲ ਸਟੇਡੀਅਮ ਪਲਾਹੀ ਸਾਹਿਬ
-
ਟੂਰਨਾਮੈਂਟ ਪਲਾਹੀ- ਫਰਵਰੀ 2017 (3)
-
ਫੁੱਟਬਾਲ ਖੇਡ ਮੈਦਾਨ ਪਲਾਹੀ ਸਾਹਿਬ
ਫੁੱਟਬਾਲ ਸਟੇਡੀਅਮ ਪਲਾਹੀ | |
---|---|
ਟਿਕਾਣਾ | ਪਲਾਹੀ |
ਉਸਾਰੀ ਦੀ ਸ਼ੁਰੂਆਤ | 12-11-1998 |
ਖੋਲ੍ਹਿਆ ਗਿਆ | 1999 |
ਮਾਲਕ | ਪਲਾਹੀ ਸਾਹਿਬ |
ਤਲ | ਘਾਹ/ਮਿਟੀ |
ਸਮਰੱਥਾ | 3000 |
ਮਾਪ | 100x 60 ਮੀਟਰ |
ਕਿਰਾਏਦਾਰ | |
ਸ਼੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਪਲਾਹੀ ਸਾਹਿਬ |