ਫੈਬਰਿਕ ਜੀਨੇ ਫਰਾਂਸ ਦਾ ਫੈਨਸਿੰਗ ਦਾ ਇੱਕ ਰਿਟਾਇਰਡ ਖਿਡਾਰੀ ਹੈ। ਉਹ ਫੈਨਸਿੰਗ ਵਿੱਚ ਏਪੇ ਈਵੰਟ ਖੇਡਦਾ ਸੀ।

ਫੈਬਰਿਕ ਜੀਨੇ
ਫੈਬਰਿਕ ਜੀਨੇ
ਨਿੱਜੀ ਜਾਣਕਾਰੀ
ਜਨਮ (1980-10-20) 20 ਅਕਤੂਬਰ 1980 (ਉਮਰ 44)
Fort-de-France, Martinique
ਖੇਡ
ਖੇਡਫੈਨਸਿੰਗ
ਮੈਡਲ ਰਿਕਾਰਡ
Mens' ਫੈਨਸਿੰਗ
 ਫ਼ਰਾਂਸ ਦਾ/ਦੀ ਖਿਡਾਰੀ
Olympic Games
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2004 Athens Team épée
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2008 Beijing Team épée
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2008 Beijing Epée
World Championships
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2002 Lisbon Team épée
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2003 Havana Epée
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2005 Leipzig Team épée
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2006 Turin Team épée
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2007 Saint Petersburg Team épée
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2002 Lisbon Epée
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 2005 Leipzig Epée
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2001 Nîmes Team épée
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 2001 Nîmes Epée

ਜੀਨੇ ਨੇ 2004 ਅਤੇ 2008 ਦੀਆਂ ਉਲੰਪਿਕ ਖੇਡਾਂ ਵਿੱਚ ਏਪੇ ਟੀਮ ਈਵੰਟ ਵਿੱਚ ਸੋਨ ਤਮਗੇ ਅਤੇ 2008 ਵਿੱਚ ਵਿਅਕਤੀਗਤ ਪ੍ਰਤਿਯੋਗਿਤਾ ਵਿੱਚ ਚਾਂਦੀ ਦਾ ਤਮਗਾ ਜਿੱਤਿਆ[1][2]। ਉਸਦਾ ਭਰਾ ਜੇਰੋਮ ਜੀਨੇ ਵੀ ਫੈਨਸਿੰਗ ਦਾ ਖਿਡਾਰੀ ਹੈ।

ਹਵਾਲੇ

ਸੋਧੋ
  1. "Olympics Statistics: Fabrice Jeannet". databaseolympics.com. Retrieved 2012-06-04.
  2. "Fabrice Jeannet Olympic Results". sports-reference.com. Archived from the original on 2009-06-04. Retrieved 2012-06-04. {{cite web}}: Unknown parameter |dead-url= ignored (|url-status= suggested) (help)