ਫੋਰਬਜ਼ ਦੀ 100 ਸ਼ਕਤੀਸਾਲੀ ਔਰਤਾਂ ਦੀ ਸੂਚੀ

2004 ਤੋਂ ਫੋਰਬਜ਼ ਨੇ ਦੁਨੀਆ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਦੀ ਸੂਚੀ ਤਿਆਰ ਕਰਨੀ ਸ਼ੁਰੀ ਕੀਤੀ। ਇਸ ਸੂਚੀ ਨੂੰ ਆਪਣੇ ਮੈਗਜ਼ੀਨ 'ਚ ਛਾਪਿਆ। ਇਸ ਨੇ ਸ਼ਕਤੀਸ਼ਾਲੀ ਔਰਤਾਂ ਦਾ ਆਰਥਿਕ ਤੌਰ ਤੇ ਕੀ ਪ੍ਰਭਾਵ ਪਾਇਆ ਨੂੰ ਧਿਆਨ 'ਚ ਰੱਖ ਕੇ ਸੂਚੀ ਨੂੰ ਤਿਆਰ ਕੀਤਾ। ਇਸ ਸੂਚੀ 'ਚ ਜਰਮਨ ਚਾਂਸਲਰ ਐਂਜ਼ਿਲ੍ਹਾ ਮੇਰਕਲ ਸਾਲ 2006 ਤੋਂ ਇਸ ਸੂਚੀ 'ਚ ਸਭ ਤੋਂ ਚੋਟੀ ਤੇ ਬਣੀ ਹੋਈ ਹੈ।

ਫੋਰਬਜ਼ ਦਾ ਲੋਗੋ

2016 (10 ਚੋਟੀ ਦੀ ਸੂਚੀ) ਸੋਧੋ

  1.   ਐਂਜ਼ਿਲ੍ਹਾ ਮੇਰਕਲ, ਜਰਮਨੀ ਦੀ ਚਾਸਲਰ
  2.   ਹਿਲੇਰੀ ਕਲਿੰਟਨ, ਰਾਸ਼ਟਰਪਤੀ ਉਮੀਦਵਾਰ ਅਤੇ ਫਸਟ ਲੇਡੀ
  3.   ਜਨੇਤ ਯੈਲਨ, ਫੈਡਰਲ ਰਿਜ਼ਰਵ ਸਿਸਟਮ ਦੇ ਬੋਰਡ ਆਫ਼ ਗਵਰਨਰਜ਼ ਦੀ ਚੇਅਰ
  4.   ਮੈਲਿੰਡਾ ਗੇਟਸ, ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੀ ਸਹਾਇਕ ਮੌਢੀ
  5.   ਮੇਰੀ ਬਾਰਾ ਜਰਨਲ ਮੋਟਰਜ਼ ਦੀ ਸੀ.ਈ.ਓ
  6. ਫਰਮਾ:Country data ਫ੍ਰਾਂਸ ਕ੍ਰਿਸ਼ਟਨ ਲੈਗਾਰਡੇ, ਅੰਤਰਰਾਸ਼ਟਰੀ ਮੁੰਦਰਾ ਕੋਸ਼ ਦੀ ਮੈਨੇਜ਼ਰ ਡਾਇਰੈਕਟਰ
  7.   ਸ਼ੈਰਲ ਸੈਂਡਬਰਗ, ਫੇਸਬੁੱਕ ਦੀ ਸੀਓਓ
  8.   ਸੂਸਨ ਬੋਜਿਸਕੀ, ਯੂਟਿਊਬ ਦੀ ਸੀ.ਈ.ਓ
  9.   ਮੇਗ ਵਿ੍ਹਵਮੈਨ ਹੇਵਲੈਟ ਪੈਕਾਰਡ ਇੰਟਰਪ੍ਰਾਈਜ਼ ਦੀ ਸੀ.ਈ.ਓ
  10. ਫਰਮਾ:Country data ਸਪੇਨ ਏਨਾ ਪੈਟਰਿਸੀਆ ਬੋਟਿਨ ਬੰਕੋ ਸੈਂਟੈਂਡਰ ਦਾ ਕਾਰਜਕਾਰੀ ਚੇਅਰਮੈਨ[1]

ਹਵਾਲੇ ਸੋਧੋ

  1. "The World's Most Powerful Women 2016". Forbes. June 7, 2016. Retrieved June 7, 2016.