ਫ੍ਰਾਂਜ਼ ਫੈਨਨ
ਫ਼੍ਰਾਂਤ੍ਸ ਫ਼ਾਨੌਂ (ਫ਼੍ਰਾਂਤ੍ਸ ਓਮਰ ਫ਼ਾਨੌਂ, 20 ਜੁਲਾਈ 1925 – 6 ਦਸੰਬਰ 1961) ਮਾਰਤੀਨੀਕ-ਦਾ ਜੰਮਪਲ, ਫਰਾਂਸੀਸੀ–ਅਲਜੇਰੀਆਈ ਮਨੋ-ਚਕਿਤਸਕ, ਦਾਰਸ਼ਨਿਕ, ਕ੍ਰਾਂਤੀਕਾਰੀ, ਅਤੇ ਲੇਖਕ ਸੀ ਜਿਸਦੀਆਂ ਰਚਨਾਵਾਂ ਉੱਤਰ-ਬਸਤੀਵਾਦੀ ਸਟੱਡੀਜ, ਕਰਿਟੀਕਲ ਥੀਓਰੀ, ਅਤੇ ਮਾਰਕਸਵਾਦ ਦੇ ਖੇਤਰਾਂ ਵਿੱਚ ਪ੍ਰ੍ਭਾਵੀ ਹਨ।[1] ਬੁਧੀਜੀਵੀ ਵਜੋਂ, ਫ਼ਾਨੌਂ ਇੱਕ ਰਾਜਨੀਤਕ ਰੈਡੀਕਲ, ਅਤੇ ਬਸਤੀਕਰਨ ਦੇ ਅਵੈੜਾਂ ਦੀ ਅਤੇ ਅਬਸਤੀਕਰ ਦੇ ਮਾਨਵੀ, ਸਮਾਜਿਕ ਅਤੇ ਸੱਭਿਆਚਾਰਕ ਸਿੱਟਿਆਂ ਦੀ ਚਕਿਤਸਾ ਸੰਬੰਧੀ ਹੋਂਦਵਾਦੀ ਮਾਨਵਪ੍ਰਸਤ ਸਨ।[2][3]
ਫ਼੍ਰਾਂਤ੍ਸ ਫ਼ਾਨੌਂ | |
---|---|
ਜਨਮ | ਫ਼੍ਰਾਂਤ੍ਸ ਓਮਰ ਫ਼ਾਨੌਂ 20 ਜੁਲਾਈ 1925 ਫੋਰਤ-ਦ-ਫਰਾਂਸ, ਮਾਰਤੀਨੀਕ, ਫਰਾਂਸ |
ਮੌਤ | 6 ਦਸੰਬਰ 1961 (ਉਮਰ 35) |
ਜੀਵਨ ਸਾਥੀ | ਜੋਸੀ ਫ਼ਾਨੌਂ |
ਬੱਚੇ | ਓਲੀਵਰ ਫ਼ਾਨੌਂ, ਮੀਰੀਏ ਫ਼ਾਨੌਂ-ਮੈਂਡੇਸ ਫਰਾਂਸ |
ਹਵਾਲੇ
ਸੋਧੋ- ↑ "Biography of Frantz Fanon". Encyclopedia of World Biography.
- ↑ Fanon & the Crisis of European Man (1995), by Lewis Gordon. New York:Routledge.
- ↑ Frantz Fanon and the Psychology of Oppression (1985), by Hussein Abdilahi Bulhan. New York City:New York, Plenum Press.