ਫੱਤਾ ਮਾਲੋਕਾ
ਫੱਤਾ ਮਾਲੋਕਾ ਜਾਂ ਫੱਤਾ ਮਾਲੂਕਾ ਪੰਜਾਬ, ਭਾਰਤ ਦੇ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਤਹਿਸੀਲ ਦਾ ਇੱਕ ਪਿੰਡ ਹੈ। 2011 ਵਿੱਚ ਫੱਤਾ ਮਾਲੋਕਾ ਦੀ ਆਬਾਦੀ 6985 ਸੀ। ਇਸ ਦਾ ਖੇਤਰਫ਼ਲ 23.28 ਕਿ. ਮੀ. ਵਰਗ ਹੈ।
ਫੱਤਾ ਮਾਲੋਕਾ
ਫੱਤਾ ਮਾਲੂਕਾ | |
---|---|
ਪਿੰਡ | |
ਗੁਣਕ: 29°46′20″N 75°17′57″E / 29.772126°N 75.299263°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਮਾਨਸਾ |
ਤਹਿਸੀਲ | ਸਰਦੂਲਗੜ੍ਹ |
ਖੇਤਰ | |
• ਕੁੱਲ | 23.28 km2 (8.99 sq mi) |
ਉੱਚਾਈ | 224 m (735 ft) |
ਆਬਾਦੀ (2011) | |
• ਕੁੱਲ | 6,985 |
• ਘਣਤਾ | 300/km2 (780/sq mi) |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਪਿੰਨ ਕੋਡ | 151506 |
ਵਾਹਨ ਰਜਿਸਟ੍ਰੇਸ਼ਨ | PB51 |
ਨਜ਼ਦੀਕੀ ਸ਼ਹਿਰ | ਸਰਦੂਲਗੜ੍ਹ |
ਨੇੜਲੇ ਪਿੰਡ ਜਾਂ ਸ਼ਹਿਰ
ਸੋਧੋਫੱਤਾ ਮਾਲੋਕਾ ਦੇ ਨਜ਼ਦੀਕੀ ਪਿੰਡ ਜਟਾਣਾ ਖੁਰਦ (2 ਕਿਲੋਮੀਟਰ), ਕੋਟੜਾ (3 ਕਿਲੋਮੀਟਰ), ਜਟਾਣਾ ਕਲਾਂ (4 ਕਿਲੋਮੀਟਰ), ਝੁਨੀਰ (5 ਕਿਲੋਮੀਟਰ), ਮਾਖੇ ਵਾਲਾ (6 ਕਿਲੋਮੀਟਰ) ਹਨ। ਫੱਤਾ ਮਾਲੋਕਾ ਦੱਖਣ ਵੱਲ ਸਰਦੂਲਗੜ੍ਹ ਤਹਿਸੀਲ, ਉੱਤਰ ਵੱਲ ਮਾਨਸਾ ਜ਼ਿਲ੍ਹਾ, ਪੂਰਬ ਵੱਲ ਰਤੀਆ ਤਹਿਸੀਲ ਨਾਲ ਘਿਰਿਆ ਹੋਇਆ ਹੈ।[1]
ਆਬਾਦੀ
ਸੋਧੋਫੱਤਾ ਮਾਲੋੋਕਾ ਦੀ ਕੁੱਲ ਆਬਾਦੀ 6985 ਹੈ ਅਤੇ ਘਰਾਂ ਦੀ ਗਿਣਤੀ 1333 ਹੈ। ਔਰਤਾਂ ਦੀ ਆਬਾਦੀ 47.7% ਹੈ। ਪਿੰਡ ਦੀ ਸਾਖਰਤਾ ਦਰ 47.4% ਹੈ ਅਤੇ ਔਰਤਾਂ ਦੀ ਸਾਖਰਤਾ ਦਰ 20.7% ਹੈ।
ਕੁੱਲ ਆਬਾਦੀ | 6985 |
ਘਰਾਂ ਦੀ ਕੁੱਲ ਸੰਖਿਆ | 1333 |
ਔਰਤ ਆਬਾਦੀ | 47.7 % (3332) |
ਕੁੱਲ ਸਾਖਰਤਾ ਦਰ | 47.4 % (3310) |
ਔਰਤ ਸਾਖਰਤਾ ਦਰ | 20.7 % (1446) |
ਅਨੁਸੂਚਿਤ ਕਬੀਲਿਆਂ ਦੀ ਆਬਾਦੀ | 0.0 % (0) |
ਅਨੁਸੂਚਿਤ ਜਾਤੀ ਦੀ ਆਬਾਦੀ | 34.2 % (2388) |
ਕੰਮਕਾਜੀ ਆਬਾਦੀਹੋਰ ਦੇਖੋ | 45.3 % |
ਵਿੱਦਿਅਕ ਤੇ ਸਿਹਤ ਸੰਸਥਾਵਾਂ
ਸੋਧੋਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲ ਸਥਿਤ ਹਨ। ਦੋ ਨਿੱਜੀ ਸਕੂਲ ਵੀ ਹਨ। ਪਿੰਡ ਦੇ ਬਾਹਰਵਾਰ ਝੰਡੂਕੇ ਰੋਡ ਤੇ ਹੈਲਥ ਸਬ ਸੈਂਟਰ ਬਣਿਆ ਹੋਇਆ ਹੈ। ਪਿੰਡ ਵਾਸੀਆਂ ਦੀ ਸਹੂਲਤ ਲਈ ਸਟੇਟ ਬੈਂਕ ਆਫ ਇੰਡੀਆ, ਕੋਆਪਰੇਟਿਵ ਬੈਂਕ ਤੇ ਪੰਜਾਬ ਗ੍ਰਾਮੀਣ ਬੈਂਕ ਵੀ ਸਥਿਤ ਹਨ।
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "Enforced disappearances & extrajudicial executions in Fatta Maloka, Sardulgarh, Mansa District". Mapping Crimes Against Humanity: Enforced Disappearances & Extrajudicial Executions in Punjab, India (in ਅੰਗਰੇਜ਼ੀ (ਅਮਰੀਕੀ)). Retrieved 2024-03-12.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |