ਬਟਨ ਸੈੱਲ ਛੋਟੇ ਅਕਾਰ ਦੇ ਸੈੱਲ ਹਨ ਇਹਨਾਂ ਦੀ ਵਰਤੋਂ ਘੜੀਆਂ, ਕੈਲਕੁਲੇਟਰਾਂ ਵਿੱਚ ਹੁੰਦੀ ਹੈ। ਇਹ ਆਮ ਕਈ ਕਿਸਮਾਂ ਦੇ ਹੁੰਦੇ ਹਨ।[1]

ਬਟਨ ਸੈੱਲ
ਇੱਕ ਪਾਵਰ ਸਰੋਤ ਦੇ ਤੌਰ ਤੇ ਆਰਟੀਸੀ ਮੋਡੀ .ਲ ਵਿੱਚ ਵਰਤੋਂ
  1. ਪਾਰਾ ਆਕਸਾਈਡ ਬਟਨ ਸੈੱਲ ਜਿਸ ਵਿੱਚ ਪਾਰਾ ਆਕਸਾਈਡ ਕੈਥੋਡ ਦਾ ਕੰਮ ੳਤੇ ਜ਼ਿੰਕ ਐਨੋਡ ਦਾ ਕੰਮ ਕਰਦਾ ਹੈ।
  2. ਸਿਲਵਰ ਆਕਸਾਈਡ ਬਟਨ ਸੈੱਲ ਜਿਸ ਵਿੱਚ ਸਿਲਵਰ ਆਕਸਾਈਡ ਕੈਥੋਰ ਦਾ ਕੰਮ ਅਤੇ ਜ਼ਿੰਕ ਐਨੋਡ ਦਾ ਕੰਮ ਕਰਦਾ ਹੈ।
  3. ਨਿੱਕਲ-ਕੈਡੀਮੀਅਮ (Ni-Cd) ਬਟਨ ਸੈੱਲ।
  4. ਲੀਥੀਅਮ-ਮੈਂਗੇਨੀਜ਼ (Li-Mn) ਬਟਨ ਸੈੱਲ।
  5. ਸਿਲਵਰ-ਜ਼ਿੰਕ (Ag-Zn) ਬਟਨ ਸੈੱਲ।

ਹਵਾਲੇ ਸੋਧੋ

  1. [1] A card marked with the name Hyundai with 30 button cells in 5 sizes made in China, stating that they are alkaline but with pictures of watches, calculators, etc. is sold for prices ranging from about £1 to £4 in the UK