ਬਠਿੰਡਾ ਜ਼ਿਲ੍ਹਾ
ਪੰਜਾਬ, ਭਾਰਤ ਦਾ ਇੱਕ ਜ਼ਿਲ੍ਹਾ
(ਬਠਿੰਡਾ ਜ਼ਿਲ੍ਹੇ ਤੋਂ ਮੋੜਿਆ ਗਿਆ)
ਬਠਿੰਡਾ ਜ਼ਿਲ੍ਹਾ ਪੰਜਾਬ ਦਾ ਇੱਕ ਜ਼ਿਲ੍ਹਾ ਹੈ।[2] ਇਹ ਮਾਲਵਾ ਖੇਤਰ ਵਿੱਚ ਆਉਂਦਾ ਹੈ। ਇਸ ਦਾ ਖੇਤਰਫ਼ਲ 3,385 ਵਰਗ ਕਿਲੋਮੀਟਰ ਹੈ। ਇਸ ਦੇ ਨਾਲ ਉੱਤਰ ਵਿੱਚ ਮੋਗਾ ਜ਼ਿਲ੍ਹਾ ਅਤੇ ਫ਼ਰੀਦਕੋਟ ਜ਼ਿਲ੍ਹਾ, ਪੱਛਮ ਵਿੱਚ ਮੁਕਤਸਰ ਜ਼ਿਲ੍ਹਾ, ਪੂਰਬ ਵਿੱਚ ਬਰਨਾਲਾ ਜ਼ਿਲ੍ਹਾ ਅਤੇ ਮਾਨਸਾ ਜ਼ਿਲ੍ਹਾ, ਭਾਰਤ, ਅਤੇ ਦੱਖਣ ਵਿੱਚ ਹਰਿਆਣਾ ਰਾਜ ਲੱਗਦਾ ਹੈ। ਇੱਥੇ ਪੰਜਾਬ ਦੀ ਸਭ ਤੋਂ ਜ਼ਿਆਦਾ ਨਰਮੇ ਦੀ ਪੈਦਾਵਾਰ ਹੁੰਦੀ ਹੈ।
ਬਠਿੰਡਾ | |
---|---|
ਪੰਜਾਬ ਦਾ ਜ਼ਿਲ੍ਹਾ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਬਠਿੰਡਾ |
ਆਬਾਦੀ (2011)[1] | |
• ਕੁੱਲ | 13,88,525 |
ਵਸਨੀਕੀ ਨਾਂ | ਬਠਿੰਡੇ ਵਾਲੇ |
ਭਾਸ਼ਾ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ ਕੋਡ | 143-001 |
ਟੈਲੀਫੋਨ ਕੋਡ | 91 164 XXX XXXX |
ਵਾਹਨ ਰਜਿਸਟ੍ਰੇਸ਼ਨ | PB-03 |
ਵੈੱਬਸਾਈਟ | bathinda |
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ "Provisional Population Totals, Census of India 2011; Cities having population 1 lakh and above" (PDF). Office of the Registrar General & Census Commissioner, India. Retrieved 26 March 2012.
- ↑ "ਬਠਿੰਡਾ ਜ਼ਿਲ੍ਹਾ ਦੀ ਵੈੱਬਸਾਈਟ".