ਮੁੱਖ ਮੀਨੂ ਖੋਲ੍ਹੋ

ਬਠਿੰਡਾ ਜ਼ਿਲ੍ਹਾ

ਪੰਜਾਬ, ਭਾਰਤ ਦਾ ਇੱਕ ਜਿਲ੍ਹਾ
(ਬਠਿੰਡਾ ਜਿਲ੍ਹਾ ਤੋਂ ਰੀਡਿਰੈਕਟ)

ਬਠਿੰਡਾ ਜ਼ਿਲ੍ਹਾ ਪੰਜਾਬ ਦੇ ਜ਼ਿਲਿਆਂ ਵਿੱਚੋਂ ਇੱਕ ਜ਼ਿਲ੍ਹਾ ਹੈ। ਇਹ ਮਾਲਵਾ ਖੇਤਰ ਵਿੱਚ ਆਉਂਦਾ ਹੈ। ਇਸ ਦਾ ਖੇਤਰਫ਼ਲ 3,344 ਵਰਗ ਕਿਲੋਮੀਟਰ ਹੈ। ਇਸ ਦੇ ਨਾਲ ਉੱਤਰ ਵਿੱਚ ਫ਼ਰੀਦਕੋਟ ਜ਼ਿਲ੍ਹਾ, ਪੱਛਮ ਵਿੱਚ ਮੁਕਤਸਰ ਜ਼ਿਲ੍ਹਾ, ਪੂਰਬ ਵਿੱਚ ਬਰਨਾਲਾ ਜ਼ਿਲ੍ਹਾ ਅਤੇ ਮਾਨਸਾ ਜ਼ਿਲ੍ਹਾ, ਅਤੇ ਦੱਖਣ ਵਿੱਚ ਹਰਿਆਣਾ ਰਾਜ ਲੱਗਦਾ ਹੈ। ਇੱਥੇ ਪੰਜਾਬ ਦੀ ਸਭ ਤੋਂ ਜ਼ਿਆਦਾ ਨਰਮੇ ਦੀ ਪੈਦਾਵਾਰ ਹੁੰਦੀ ਹੈ।

ਬਠਿੰਡਾ
Bathinda
ਸਦਰ ਮੁਕਾਮ
ਬਠਿੰਡੇ ਦਾ ਕਿਲ੍ਹਾ
ਪੰਜਾਬ ਦੇ ਜਿਲ੍ਹੇ
30°12′36″N 74°56′24″E / 30.21000°N 74.94000°E / 30.21000; 74.94000ਗੁਣਕ: 30°12′36″N 74°56′24″E / 30.21000°N 74.94000°E / 30.21000; 74.94000
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਬਠਿੰਡਾ
ਪੰਜਾਬ ਦਾ ਖੇਤਰਮਾਲਵਾ
ਅਬਾਦੀ (2011)[1]
 • ਸਦਰ ਮੁਕਾਮ13
 • ਘਣਤਾ/ਕਿ.ਮੀ. (/ਵਰਗ ਮੀਲ)
 • ਮੀਟਰੋ ਘਣਤਾ/ਕਿ.ਮੀ. (/ਵਰਗ ਮੀਲ)
ਵਸਨੀਕੀ ਨਾਂਬਠਿੰਡੇ ਵਾਲੇ
ਭਾਸ਼ਾ
 • ਮੁੱਖਪੰਜਾਬੀ
ਟਾਈਮ ਜ਼ੋਨਭਾਰਤੀ ਸਮਾਂ (UTC+5:30)
ਪਿੰਨ ਕੋਡ143-001
ਟੈਲੀਫੋਨ ਕੋਡ91 164 XXX XXXX
ਵਾਹਨ ਰਜਿਸਟ੍ਰੇਸ਼ਨ ਪਲੇਟPB-03
ਵੈੱਬਸਾਈਟwww.bathinda.nic.in

ਹੋਰ ਵੇਖੋਸੋਧੋ

ਹਵਾਲੇਸੋਧੋ

  1. "Provisional Population Totals, Census of India 2011; Cities having population 1 lakh and above" (PDF). Office of the Registrar General & Census Commissioner, India. Retrieved 26 March 2012. 
  2. "Provisional Population Totals, Census of India 2011; Urban Agglomerations/Cities having population 1 lakh and above" (PDF). Office of the Registrar General & Census Commissioner, India. Retrieved 26 March 2012.