ਬਬੀਤਾ ਮੰਡਲੀਕ (ਜਨਮ 18 ਜੁਲਾਈ 1981 ਮੱਧ ਪ੍ਰਦੇਸ਼ ਦੇ ਇੰਦੌਰ ਵਿਚ) ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟਰ ਹੈ, ਜੋ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ। [1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ੀ ਕਰਦੀ ਹੈ। ਉਸਨੇ ਤਿੰਨ ਵਨਡੇ ਮੈਚ ਖੇਡੇ ਹਨ ਅਤੇ ਛੇ ਦੌੜਾਂ ਬਣਾਈਆਂ ਹਨ।[2]

Babita Mandlik
ਨਿੱਜੀ ਜਾਣਕਾਰੀ
ਪੂਰਾ ਨਾਮ
Babita Mandlik
ਜਨਮ (1981-07-16) 16 ਜੁਲਾਈ 1981 (ਉਮਰ 43)
India
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium fast
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 71)1 February 2003 ਬਨਾਮ Australia
ਆਖ਼ਰੀ ਓਡੀਆਈ7 February 2003 ਬਨਾਮ England
ਪਹਿਲਾ ਟੀ20ਆਈ ਮੈਚ (ਟੋਪੀ 21)4 March 2010 ਬਨਾਮ England
ਆਖ਼ਰੀ ਟੀ20ਆਈ6 March 2010 ਬਨਾਮ England
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 3 2
ਦੌੜਾਂ 6 3
ਬੱਲੇਬਾਜ਼ੀ ਔਸਤ 3.00 3.00
100/50 0/0 0/0
ਸ੍ਰੇਸ਼ਠ ਸਕੋਰ 5* 3
ਗੇਂਦਾਂ ਪਾਈਆਂ - -
ਵਿਕਟਾਂ - -
ਗੇਂਦਬਾਜ਼ੀ ਔਸਤ - -
ਇੱਕ ਪਾਰੀ ਵਿੱਚ 5 ਵਿਕਟਾਂ - -
ਇੱਕ ਮੈਚ ਵਿੱਚ 10 ਵਿਕਟਾਂ - -
ਸ੍ਰੇਸ਼ਠ ਗੇਂਦਬਾਜ਼ੀ - -
ਕੈਚਾਂ/ਸਟੰਪ 0/0 0/0
ਸਰੋਤ: Cricinfo, 20 April 2020

ਹਵਾਲੇ

ਸੋਧੋ

 

  1. "B Mandlik". CricketArchive. Retrieved 2009-09-18.
  2. "B Mandlik". Cricinfo. Retrieved 2009-11-02.