ਬਰਜਿੰਦਰ ਕੌਰ ਢਿੱਲੋਂ
ਬਰਜਿੰਦਰ ਕੌਰ ਢਿੱਲੋਂ ਇੱਕ ਪੰਜਾਬੀ ਲੇਖਕ ਹੈ। ਬਰਜਿੰਦਰ ਕੌਰ ਢਿੱਲੋਂ ਪਿਛਲੀ ਅੱਧੀ ਸਦੀ ਤੋਂ ਕਨੇਡਾ ਦੇ ਵਸਨੀਕ ਹਨ। ਇਹਨਾਂ ਕਿਤਾਬਾਂ ਵਿੱਚ ਕਵਿਤਾ, ਕਹਾਣੀ, ਅਤੇ ਵਾਰਤਕ ਦੀਆਂ ਕਿਤਾਬਾਂ ਸ਼ਾਮਲ ਹਨ।
ਬਰਜਿੰਦਰ ਕੌਰ ਢਿੱਲੋਂ | |
---|---|
ਜਨਮ | 7 ਜੂਨ ਪੰਜਾਬ, ਪਾਕਿਸਤਾਨ |
ਕਿੱਤਾ | ਕਵੀ, ਲੇਖਕ |
ਮੁੱਢਲਾ ਜੀਵਨ
ਸੋਧੋਬਰਜਿੰਦਰ ਕੌਰ ਢਿੱਲੋਂ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਅਤੇ ਦੇਸ਼ ਵੰਡ ਤੋਂ ਬਾਅਦ ਬਰਜਿੰਦਰ ਕੌਰ ਢਿੱਲੋਂ ਆਪਣੇ ਪਰਿਵਾਰ ਸਮੇਤ ਭਾਰਤ ਆ ਗਏ। ਉਹਨਾਂ ਦਾ ਵਿਆਹ ਜਗਦੇਵ ਸਿੰਘ ਢਿੱਲੋਂ ਨਾਲ ਹੋਇਆ ਅਤੇ ਅੱਜ-ਕੱਲ੍ਹ ਬਰਜਿੰਦਰ ਕੌਰ ਢਿੱਲੋਂ ਆਪਣੇ ਪਰਵਿਾਰ ਸਮੇਤ ਵੈਨਕੁਵਰ (ਕੈਨੇਡਾ) ਵਿਖੇ ਰਹਿ ਰਹੇ ਹਨ।
ਪੁਸਤਕਾਂ
ਸੋਧੋ- ਸਰਦਾਰਨੀ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2006
- ਦਹਿਸ਼ਤ 1947 (ਵਾਰਤਕ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2007
- ਮੇਰਾ ਟਰੰਕ (ਕਹਾਣੀਆਂ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2014