ਬਰਮੂਡਾ
ਬਰਮੂਡਾ, ਜਿਸ ਨੂੰ ਬਰਮੂਡਾਸ ਜਾਂ ਸੋਮੇਰ ਟਾਪੂ ਵੀ ਕਿਹਾ ਜਾਂਦਾ ਹੈ,[2][3][4][5] ਉੱਤਰੀ ਅੰਧ ਮਹਾਂਸਾਗਰ ਵਿੱਚ ਇੱਕ ਬਰਤਾਨਵੀ ਵਿਦੇਸ਼ੀ ਰਾਜਖੇਤਰ ਹੈ। ਇਹ ਅਮਰੀਕਾ ਦੇ ਪੂਰਬੀ ਤਟ ਤੋਂ ਪਰ੍ਹੇ ਸਥਿਤ ਹੈ ਅਤੇ ਇਸ ਦਾ ਸਭ ਤੋਂ ਨੇੜਲਾ ਭੂ-ਖੰਡ ਕੇਪ ਹਾਤਰਾਸ, ਉੱਤਰੀ ਕੈਰੋਲੀਨਾ ਹੈ ਜੋ ਇਸ ਤੋਂ 1,030 ਕਿ.ਮੀ. ਉੱਤਰ-ਪੱਛਮ ਵੱਲ ਸਥਿਤ ਹੈ। ਇਹ ਕੇਪ ਸੇਬਲ ਟਾਪੂ, ਨੋਵਾ ਸਕਾਟੀਆ ਤੋਂ 1,239 ਕਿ.ਮੀ. ਦੱਖਣ ਅਤੇ ਮਿਆਮੀ, ਫ਼ਲਾਰਿਡਾ, ਅਮਰੀਕਾ ਤੋਂ 1,770 ਕਿ.ਮੀ. ਉੱਤਰ-ਪੂਰਬ ਵੱਲ ਸਥਿਤ ਹੈ। ਇਸ ਦੀ ਰਾਜਧਾਨੀ ਹੈਮਿਲਟਨ ਹੈ।
ਬਰਮੂਡਾ |
||||||
---|---|---|---|---|---|---|
|
||||||
ਨਆਰਾ:
|
||||||
ਐਨਥਮ: God Save the Queen (ਅਧਿਕਾਰਕ) ਰੱਬ ਰਾਣੀ ਦੀ ਰੱਖਿਆ ਕਰੇ |
||||||
ਰਾਜਧਾਨੀ | ਹੈਮਿਲਟਨ 32°18′N 64°47′W / 32.300°N 64.783°W | |||||
ਡੇਮਾਨਿਮ | ਬਰਮੂਡੀ | |||||
ਸਰਕਾਰ | ਬਰਤਾਨਵੀ ਵਿਦੇਸ਼ੀ ਰਾਜਖੇਤਰ ਅਤੇ ਸੰਸਦੀ | |||||
• | ਰਾਜਪਾਲ | ਜਾਰਜ ਫ਼ਰਗੂਸਨ | ||||
• | ਮੁਖੀ | ਪੌਲਾ ਕਾਕਸ | ||||
ਰਕਬਾ | ||||||
• | ਕੁੱਲ | 53.2 km2 (221ਵਾਂ) 20.6 sq mi |
||||
• | ਪਾਣੀ (%) | 27% | ||||
ਅਬਾਦੀ | ||||||
• | 2010 ਮਰਦਮਸ਼ੁਮਾਰੀ | 64,268 | ||||
• | ਗਾੜ੍ਹ | 1,275/km2 (8ਵਾਂ) 3,293/sq mi |
||||
GDP (PPP) | 2009[1] ਅੰਦਾਜ਼ਾ | |||||
• | ਕੁੱਲ | $5.85 ਬਿਲੀਅਨ[1] (149ਵਾਂ (ਅੰਦਾਜ਼ਾ)) | ||||
• | ਫ਼ੀ ਸ਼ਖ਼ਸ | $97,000[1] (ਪਹਿਲਾ) | ||||
HDI (2003) | n/a Error: Invalid HDI value · n/a |
|||||
ਕਰੰਸੀ | ਬਰਮੂਡੀ ਡਾਲਰਸ (BMD ) |
|||||
ਟਾਈਮ ਜ਼ੋਨ | ਅੰਧ ਮਿਆਰੀ ਸਮਾਂ ਜੋਨ (UTC–4) | |||||
• | ਗਰਮੀਆਂ (DST) | ਅੰਧ ਚਾਨਣੀ ਸਮਾਂ (UTC–3) | ||||
ਤਰੀਕ ਲਿਖਣ ਦਾ ਫ਼ੋਰਮੈਟ | ਦਦ/ਮਮ/ਸਸਸਸ | |||||
ਡਰਾਈਵ ਕਰਨ ਦਾ ਪਾਸਾ | ਖੱਬੇ | |||||
ਕੌਲਿੰਗ ਕੋਡ | +1-441 | |||||
ਇੰਟਰਨੈਟ TLD | .bm |
ਹਵਾਲੇਸੋਧੋ
- ↑ 1.0 1.1 1.2 ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedGazette17Dec08
- ↑ "United Kingdom Act of Parliament – Bermuda Constitution Act 1967" (PDF). Archived from the original (PDF) on 3 ਸਤੰਬਰ 2015. Retrieved 26 March 2012. Check date values in:
|archive-date=
(help) - ↑ "United Kingdom Statutory Instrument – The Constitution of Bermuda – Bermuda Constitution Order 1968" (PDF). Retrieved 10 April 2012.
- ↑ "Emancipation Act 1834" (PDF). Archived from the original (PDF) on 1 ਅਗਸਤ 2013. Retrieved 10 April 2012. Check date values in:
|archive-date=
(help) - ↑ "The Apostille – Hague Convention of 1960" (PDF). Archived from the original (PDF) on 7 ਅਗਸਤ 2013. Retrieved 10 April 2012. Check date values in:
|archive-date=
(help)
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |