ਬਰਾੜ ਜੈਸੀ

ਪੰਜਾਬੀ ਕਵਿੱਤਰੀ,ਲੇਖਿਕਾ ,ਰਿਸਰਚ ਸਕੌਲਰ

ਬਰਾੜ ਜੈਸੀ ਪੂਰਾ ਨਾਮ ਜਸਵਿੰਦਰ ਕੌਰ ਬਰਾੜ (ਜਨਮ 1 ਮਈ 1990) ਇੱਕ ਭਾਰਤੀ ਪੰਜਾਬੀ ਕਵਿੱਤਰੀ ਤੇ ਕਹਾਣੀਕਾਰ ਹੈ।[1]

ਬਰਾੜ ਜੈਸੀ
2023 ਪਿੰਡ ਵੱਲੋਂ ਮਿਲੇ ਸਨਮਾਨ ਸਮੇਂ
ਜਨਮਮੱਲਕੇ, ਜ਼ਿਲ੍ਹਾ ਮੋਗਾ, ਪੰਜਾਬ, ਭਾਰਤ
ਕਿੱਤਾਕਵਿੱਤਰੀ, ਲੇਖਿਕਾ
ਭਾਸ਼ਾਪੰਜਾਬੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ.ਐਸ.ਸੀ ਗੁਰੂਕੁਲ ਕਾਲਜ ਕੋਟਕਪੂਰਾ
ਐਮ.ਫਿਲ ਗੁਰੂ ਕਾਸ਼ੀ ਯੂਨੀਵਰਸਿਟੀ , ਤਲਵੰਡੀ ਸਾਬੋ
ਸ਼ੈਲੀਕਵਿਤਾ, ਕਹਾਣੀ, ਗੀਤ
ਪ੍ਰਮੁੱਖ ਕੰਮਮੈਂ ਸਾਊ ਕੁੜੀ ਨਹੀਂ ਹਾਂ, ਘੜੇ ਚ ਦੱਬੀ ਇੱਜ਼ਤ , ਇੱਜ਼ਤਦਾਰ ਘਰਾਂ ਦੀਆਂ ਕੁੜੀਆਂ , ਕੀਕਣ ਆਖਾਂ ਮੈਂ ਔਰਤ
ਪ੍ਰਮੁੱਖ ਅਵਾਰਡਵੋਮੈਨ ਲੀਡਰਸ਼ਿਪ ਐਵਾਰਡ , ਬੀਬੀ ਮਨਜੀਤ ਕੌਰ ਸੰਪੂਰਨ ਯਾਦਗਾਰੀ ਪੁਰਸਕਾਰ
ਰਿਸ਼ਤੇਦਾਰਦਾਦਾ ਸ੍ਰ. ਸਰਬਨ ਸਿੰਘ ਦਾਦੀ ਸ੍ਰ. ਗੁਰਬਚਨ ਕੌਰ ਪਿਤਾ ਹਰਬੰਸ ਸਿੰਘ ਮਾਤਾ ਅਮਰਜੀਤ ਕੌਰ
ਵੈੱਬਸਾਈਟ
[[1]]

ਮੁੱਢਲਾ ਜੀਵਨ

ਸੋਧੋ

ਬਰਾੜ ਜੈਸੀ ਦਾ ਜਨਮ ਮਾਤਾ ਅਮਰਜੀਤ ਕੌਰ ਤੇ ਪਿਤਾ ਹਰਬੰਸ ਸਿੰਘ ਦੇ ਘਰ ਪਿੰਡ ਮੱਲਕੇ, ਜ਼ਿਲ੍ਹਾ ਮੋਗਾ ਵਿੱਚ ਹੋਇਆ।

ਫ਼ਿਲਮਾਂ

ਸੋਧੋ
  • 2020 ਸ਼ਾਰਟ ਪੰਜਾਬੀ ਫ਼ਿਲਮ 'ਮਾਂ ਦਾ ਖ਼ਤ'
  • 2020 ਸ਼ਾਰਟ ਪੰਜਾਬੀ ਫ਼ਿਲਮ 'ਸੈਕੰਡ ਹੈਡ ਗਰਲ'
  • 2020 ਸ਼ਾਰਟ ਪੰਜਾਬੀ ਫ਼ਿਲਮ 'ਅਨਪੜ੍ਹ'
  • 2022 ਸ਼ਾਰਟ ਪੰਜਾਬੀ ਫ਼ਿਲਮ ‘ਅਣਚਾਹਿਆ ਰਿਸ਼ਤਾ’
  • 2022 ਸ਼ਾਰਟ ਪੰਜਾਬੀ ਫ਼ਿਲਮ ‘ਵੰਡ’
  • 2023 ਸ਼ਾਰਟ ਪੰਜਾਬੀ ਫ਼ਿਲਮ ‘ਬਾਈ’

ਸਿੱਖਿਆ

ਸੋਧੋ

ਬਰਾੜ ਜੈਸੀ ਨੇ ਆਪਣੀ ਮੁੱਢਲੀ ਪੜ੍ਹਾਈ ਜੀ.ਐਨ.ਮਿਸ਼ਨ ਹਾਈ ਸਕੂਲ, ਮੱਲਕੇ, ਮੋਗਾ ਤੋਂ ਪੂਰੀ ਕੀਤੀ। ਬੀ.ਏ. ਅਤੇ ਦੀ ਡਿਗਰੀ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ, ਮੋਗਾ ਤੋਂ ਅਤੇ ਐਮ.ਐਸ.ਸੀ ਕੰਪਿਊਟਰ ਐਪਲੀਕੇਸ਼ਨਸ ਗੁਰੂਕੁਲ ਕਾਲਜ, ਕੋਟਕਪੂਰਾ ਤੋਂ ਪ੍ਰਾਪਤ ਕੀਤੀ। ਉਸਨੇ ਐਮ.ਫ਼ਿਲ ਕੰਪਿਊਟਰ ਐਪਲੀਕੇਸ਼ਨਸ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਤੋਂ ਕੀਤੀ। ਵਰਤਮਾਨ ਸਮੇਂ ਵਿੱਚ ਜੈਸੀ ਗੁਰੂਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ, ਬਠਿੰਡਾ ਤੋਂ ਪੀ.ਐਚ.ਡੀ. ਦਾ ਖ਼ੋਜ ਕਾਰਜ ਕਰ ਰਹੀ ਹੈ।

ਰਚਨਾਵਾਂ

ਸੋਧੋ
  • (2015) ਸਵੀਨਾ ਯਾਂਦਾਂ ਦਾ ਸਰਮਾਇਆ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ)
  • (2019) ਮੈਂ ਸਾਊ ਕੁੜੀ ਨਹੀਂ ਹਾਂ (ਸੱਤਵਾਂ ਐਡੀਸ਼ਨ)
  • (2019) ਬੀਜ਼ ਬਿਰਖ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹਿ)
  • (2021) ਮਿੱਟੀ ਦੇ ਬੋਲ (ਵੱਖ-ਵੱਖ ਕਵੀਆਂ ਦਾ ਕਾਵਿ ਸੰਗ੍ਰਹ)
  • (2022) ਘੜ੍ਹੇ ‘ਚ ਦੱਬੀ ਇੱਜ਼ਤ (ਚੀਥਾ ਐਡੀਸ਼ਨ)(ਕਹਾਣੀ ਸੰਗ੍ਰਹਿ)
  • (2023) ਇੱਜ਼ਤਦਾਰ ਘਰਾਂ ਦੀਆਂ ਕੁੜੀਆਂ (ਤੀਜਾ ਐਡੀਸ਼ਨ) (ਕਾਵਿ ਸੰਗ੍ਰਹਿ)
  • (2024) ਕੀਕਣ ਆਖਾਂ ਮੈਂ ਔਰਤ (ਦੂਜਾ ਐਡੀਸ਼ਨ) (ਕਾਵਿ ਸੰਗ੍ਰਹਿ)

ਹਵਾਲੇ

ਸੋਧੋ

ਬਾਹਰੀ ਕੜੀਆਂ

ਸੋਧੋ