ਬਰੇਨਟਿਨੋ ਬੇਲੁਨੋ
ਬਰੇਨਟਿਨੋ ਬੇਲੁਨੋ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਸੂਬੇ ਵਿੱਚ ਕਮਿਉਨ (ਨਗਰ ਪਾਲਿਕਾ) ਹੈ, ਜੋ ਕਿ ਵੈਨਿਸ ਤੋਂ 110 ਕਿਲੋਮੀਟਰ (68 ਮੀਲ) ਪੱਛਮ ਵਿੱਚ ਅਤੇ ਵੇਰੋਨਾ ਦੇ ਉੱਤਰ-ਪੱਛਮ ਵਿੱਚ ਲਗਭਗ 25 ਕਿਲੋਮੀਟਰ (16 ਮੀਲ) ਵਿੱਚ ਸਥਿਤ ਹੈ।
Brentino Belluno | |
---|---|
Comune di Brentino Belluno | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Verona (VR) |
Frazioni | Belluno Veronese, Rivalta, Brentino, Preabocco |
ਸਰਕਾਰ | |
• ਮੇਅਰ | Alberto Mazzurana |
ਖੇਤਰ | |
• ਕੁੱਲ | 25.99 km2 (10.03 sq mi) |
ਉੱਚਾਈ | 137 m (449 ft) |
ਆਬਾਦੀ (30 April 2017)[1] | |
• ਕੁੱਲ | 1,380 |
• ਘਣਤਾ | 53/km2 (140/sq mi) |
ਵਸਨੀਕੀ ਨਾਂ | Brentesi |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37020 |
ਡਾਇਲਿੰਗ ਕੋਡ | 045 |
ਬਰੇਨਟਿਨੋ ਬੇਲੁਨੋ ਨਗਰ ਪਾਲਿਕਾ ਵਿੱਚ ਫਰੇਜ਼ੀਓਨੀ (ਉਪ-ਵੰਡ, ਮੁੱਖ ਤੌਰ ਤੇ ਪਿੰਡ ਅਤੇ ਕਸਬੇ) ਬੇਲੁਨੋ ਵੇਰੋਨੀਸ, ਰਿਵਾਲਟਾ, ਬਰੇਨਟਿਨੋ ਅਤੇ ਪ੍ਰੀਬੋਕੋ ਸ਼ਾਮਿਲ ਹਨ।
ਬਰੇਨਟਿਨੋ ਬੇਲੁਨੋ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲੱਗਦਾ ਹੈ: ਅਵੀਓ, ਕੈਪਰਿਨੋ ਵਰੋਨੇਸ, ਡੌਲਸੀ, ਫੇਰਾਰਾ ਡੀ ਮੋਂਟੇ ਬਾਲਡੋ ਅਤੇ ਰਿਵੋਲੀ ਵੇਰੋਨੀਸ ਆਦਿ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- ਅਧਿਕਾਰਤ ਵੈਬਸਾਈਟ Archived 2015-05-12 at the Wayback Machine.