ਬਲੈਕ ਫ਼੍ਰਾਈਡੇ (ਖ਼ਰੀਦਦਾਰੀ)

ਬਲੈਕ ਫ਼੍ਰਾਈਡੇ (ਕਾਲ਼ਾ ਸ਼ੁੱਕਰਵਾਰ) ਸੰਯੁਕਤ ਰਾਜ ਅਮਰੀਕਾ ਵਿੱਚ ਥੈਂਕਸਗਿਵਿੰਗ ਡੇ (ਧੰਨਵਾਦ ਦਿਨ) ਦੇ ਅਗਲੇ ਦਿਨ ਨੂੰ ਕਹਿੰਦੇ ਹਨ ਜਦੋਂ ਰਿਵਾਇਤੀ ਤੌਰ ਉੱਤੇ ਕ੍ਰਿਸਮਸ ਦੀ ਖ਼ਰੀਦਦਾਰੀ ਦੇ ਮੌਕੇ ਦੀ ਸ਼ੁਰੂਆਤ ਹੁੰਦੀ ਹੈ। ਬਲੈਕ ਫ਼੍ਰਾਈਡੇ ਦਾ ਨਾਮਕਰਣ[1] ਫਿਲੋਡੈਲਫੀਆ ਤੋਂ ਹੋਇਆ ਸੀ ਜਿੱਥੇ ਮੂਲ ਰੂਪ ਵਿੱਚ ਥੈਂਕਸ ਗਿਵਿੰਗ ਦੇ ਅਗਲੇ ਦਿਨ ਪੈਦਲ ਚਲਣ ਵਾਲੇ ਤੇ ਵਾਹਨਾਂ ਦੇ ਭਾਰੀ ਟਰੈਫਿਕ ਦਾ ਵਰਣਨ ਕਰਨ ਲਈ ਇਸਨੂੰ ਬਲੈਕ ਫ਼੍ਰਾਈਡੇ ਦਾ ਦਿਨ ਕਿਹਾ ਜਾਣ ਲੱਗ ਪਿਆ। ਇਸ ਦੀ ਸ਼ੁਰੂਆਤ 1966 ਵਿੱਚ ਹੋਈ ਅਤੇ ਫੈਲਾਡਾਲਫੀਆ ਤੋਂ ਬਾਹਰ ਇਸ ਦੀ ਵਿਆਪਕ ਵਰਤੋਂ 1975 ਦੇ ਆਸ ਪਾਸ ਸੁਰੂ ਹੋ ਗਈ ਸੀ।

ਬਲੈਕ ਫ਼੍ਰਾਈਡੇ
ਟਾਰਗੇਟ ਸਟੋਰ ਵਿੱਚ ਨਵੰਬਰ 2008 ਦੀ ਬਲੈਕ ਫ਼੍ਰਾਈਡੇ ਖ਼ਰੀਦਦਾਰੀ
ਮਨਾਉਣ ਵਾਲੇਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਮੈਕਸੀਕੋ, ਬ੍ਰਾਜ਼ੀਲ, ਭਾਰਤ, ਪਨਾਮਾ, ਕੋਸਟਾ ਰੀਕਾ, ਰੋਮਾਨੀਆ, ਡੈਨਮਾਰਕ, ਸਵੀਡਨ, ਦੱਖਣ ਅਫ਼ਰੀਕਾ, ਫ਼ਰਾਂਸ, ਨਾਰਵੇ, ਹੰਗਰੀ
ਕਿਸਮਵਪਾਰਕ
ਜਸ਼ਨਖ਼ਰੀਦਦਾਰੀ
ਮਿਤੀFriday following the fourth Thursday of November
ਬਾਰੰਬਾਰਤਾਸਲਾਨਾ
ਨਾਲ ਸੰਬੰਧਿਤThanksgiving, Buy Nothing Day, Small Business Saturday, Cyber Monday, Giving Tuesday, Christmas, and Boxing Day

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2014-12-07. Retrieved 2015-03-12. {{cite web}}: Unknown parameter |dead-url= ignored (|url-status= suggested) (help)