ਬਲੱਗਣ, ਜ਼ਿਲ੍ਹਾ ਸਿਆਲਕੋਟ
ਬਲੱਗਣ (ਜਨਸੰਖਿਆ c. 5,000) ਪੰਜਾਬ, ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਸਿਆਲਕੋਟ ਤੋਂ 23.5 ਕਿ.ਮੀ. ਦੂਰ ਹੈ। ਪੰਜਾਬੀ ਮਾਂ ਬੋਲੀ ਹੈ ਪਰ ਕੁਝ ਪੜ੍ਹੇ ਲਿਖੇ ਲੋਕ ਉਰਦੂ ਵੀ ਬੋਲਦੇ ਹਨ। ਖੇਤੀਬਾੜੀ ਇੱਥੋਂ ਦਾ ਮੁੱਖ ਧੰਦਾ ਹੈ,ਅਤੇ ਕਿਸਾਨ ਚਾਵਲ, ਕਣਕ, ਆਲੂ, ਗੰਨਾ, ਤਰਬੂਜ ਆਦਿ ਫਸਲਾਂ ਉਗਾਉਂਦੇ ਹਨ।
ਬਲੱਗਣ
ਇਮਰਾਨ ਜੰਜੂਆ | |
---|---|
ਉਪਨਾਮ: imrangongajanjua | |
ਗੁਣਕ: 32°42′5″N 74°33′6″E / 32.70139°N 74.55167°E | |
ਦੇਸ਼ | ਪਾਕਿਸਤਾਨ |
ਸੂਬਾ | ਪੰਜਾਬ |
ਸਮਾਂ ਖੇਤਰ | ਯੂਟੀਸੀ+5 (PST) |