ਬਹਾਰ ਬੇਗਮ

ਪਾਕਿਸਤਾਨੀ ਅਭਿਨੇਤਰੀ

ਬਹਾਰ ਬੇਗਮ ਦਾ ਜਨਮ ਦਾ ਨਾਮ ਕਿਸ਼ਵਰ ਬੇਗਮ ਹੈ ਅਤੇ ਉਹ (ਜਨਮ ਹੋਇਆ ਸੀ. 1942) ਇੱਕ ਅਦਾਕਾਰਾ ਹੈ ਜੋ ਬਹੁਤ ਮਸ਼ਹੂਰ ਪਾਕਿਸਤਾਨੀ ਫ਼ਿਲਮਾਂ ਵਿੱਚ ਅਦਾਕਾਰੀ ਲਈ ਜਾਣੀ ਜਾਂਦੀ ਹੈ। ਉਹ 1956 ਵਿੱਚ ਪਾਕਿਸਤਾਨੀ ਫਿਲਮ ਸਨਅਤ ਵਿੱਚ ਪਹਿਲੀ ਵਾਰ ਪ੍ਰਸਿੱਧ ਹੋਈ। ਪਾਕਿਸਤਾਨੀ ਫਿਲਮ ਇੰਡਸਟਰੀ ਵਿੱਚ ਉਸਨੇ ਫਿਲਮ ਨਿਰਦੇਸ਼ਕ ਅਨਵਰ ਕਮਲ ਪਾਸ਼ਾ ਦੀ ਫਿਲਮ ਚੰਨ ਮਾਹੀ (1956) ਰਾਹੀ ਕਦਮ ਰੱਖਿਆ। ਅਨਵਰ ਕਮਲ ਪਾਸ਼ਾ ਉਹ ਨਿਰਦੇਸ਼ਕ ਹੈ ਜਿਸ ਨੇ ਉਸ ਨੂੰ ਪ੍ਰੋਫੈਸ਼ਨਲ ਫਿਲਮ ਜਗਤ ਵਿੱਚ ਨਵਾਂ ਨਾਮ ਬਹਾਰ ਬੇਗਮ ਪ੍ਰਦਾਨ ਕੀਤਾ। ਉਸ ਤੋਂ ਬਾਅਦ ਉਹ ਬਾਅਦ ਵਿੱਚ ਪੰਜਾਬੀ ਅਤੇ ਉਰਦੂ ਭਾਸ਼ਾ ਦੀਆਂ ਪਾਕਿਸਤਾਨੀ ਫਿਲਮਾਂ ਵਿੱਚ ਕੰਮ ਕਰਦੀ ਨਜਰ ਆਈ ਅਤੇ 1956 ਤੋਂ 1980 ਦੇ ਦਹਾਕੇ ਵਿੱਚ ਉਨ੍ਹਾਂ ਦਾ ਕਰੀਅਰ ਬਹੁਤ ਸਰਗਰਮ ਸੀ। ਉਨ੍ਹਾਂ ਦੇ ਕਰੈਡਿਟ ਵਿੱਚ 500 ਤੋਂ ਵੱਧ ਫਿਲਮਾਂ ਹਨ।[2] ਲਾਹੌਰ, ਪਾਕਿਸਤਾਨ ਫਿਲਮ ਜਗਤ ਵਿੱਚ ਵੱਡੇ ਹੋਏ ਉਸ ਦੇ ਕਰੀਅਰ ਨੇ ਪੰਜਾਬੀ ਫਿਲਮ ਇੰਡਸਟਰੀ ਉੱਤੇ ਵੀ ਕੇਂਦਰਤ ਕੀਤਾ, ਸ਼ੁਰੂ ਵਿੱਚ ਉਨ੍ਹਾਂ ਨੇ ਹੀਰੋਇਨ ਦੀ ਭੂਮਿਕਾ ਤੋਂ ਬਾਅਦ "ਭਾਵਨਾਤਮਕ ਮਾਂ ਦੀ ਭੂਮਿਕਾ" ਵੀ ਬਖੂਬੀ ਨਿਭਾਈ, 1980 ਦੇ ਦਹਾਕੇ ਦੌਰਾਨ ਉਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਨਾਮਵਰ ਅਭਿਨੇਤਾ ਸੁਲਤਾਨ ਰਾਹੀ ਲਈ 'ਮਾਂ' ਦੀ ਭੂਮਿਕਾ ਨਿਭਾਈ।[3]

ਬਹਾਰ ਬੇਗਮ
ਜਨਮ
ਕਿਸ਼ਵਰ ਬੇਗਮ

1942
ਪੇਸ਼ਾਫਿਲਮ ਅਭਿਨੇਤਰੀ
ਸਰਗਰਮੀ ਦੇ ਸਾਲ1956-ਹੁਣ ਤੱਕ
ਪੁਰਸਕਾਰਨਿਗਰ ਅਵਾਰਡ- ਲਾਈਫ ਟਾਈਮ ਅਚੀਵਮੈਂਟ ਅਵਾਰਡ 2002[1]

"ਮਲਿਕਾ-ਏ-ਜਜ਼ਬਾਤ" ਬਹਾਰ ਬੇਗਮ ਫਿਲਮੋਗ੍ਰਾਫੀ ਸੋਧੋ

ਸਿਰਲੇਖ ਜਾਰੀ ਭਾਸ਼ਾ
ਕਰਤਾਰ ਸਿੰਘ 1959 ਪੰਜਾਬੀ
ਚੰਨ ਮਾਹੀ 1956 ਪੰਜਾਬੀ
ਦੋ ਰਾਸਤੇ 1961 ਪੰਜਾਬੀ
ਸਦਕੇ ਤੇਰੀ ਮੌਤ ਤੇ 1977 ਪੰਜਾਬੀ
ਵੇਹਸ਼ੀ ਗੁੱਜਰ 1979 ਪੰਜਾਬੀ
ਸ਼ੇਰ ਖਾਨ[4] 1981 ਪੰਜਾਬੀ
ਚੰਨ ਸੂਰਜ 1981 ਪੰਜਾਬੀ
ਚੜਦਾ ਸੂਰਜ 1982 ਪੰਜਾਬੀ
ਜੱਟ ਤੇ ਡੋਗਰ 1983 ਪੰਜਾਬੀ
ਦੇਸ ਪਰਦੇਸ 1983 ਪੰਜਾਬੀ
ਮੋਤੀ ਡੋਗਰ 1983 ਪੰਜਾਬੀ
ਰੁਸਤਮ ਤੇ ਖਾਂ 1983 ਪੰਜਾਬੀ
ਸ਼ੇਰ ਮਾਮਾ 1983 ਪੰਜਾਬੀ
ਸ਼ੋਲੇ 1984 ਪੰਜਾਬੀ
ਪੁਕਾਰ 1984 ਪੰਜਾਬੀ
ਖ਼ੁਦਦਾਰ 1985 ਪੰਜਾਬੀ
ਗ਼ੁਲਾਮੀ 1985 ਪੰਜਾਬੀ
ਸ਼ਾਹ ਬੇਹਰਮ 1985 ਪੰਜਾਬੀ
ਕੈਦੀ 1986 ਪੰਜਾਬੀ
Malanga 1986 ਪੰਜਾਬੀ
Gernail ਸਿੰਘ 1987 ਪੰਜਾਬੀ
Silsila 1987 ਪੰਜਾਬੀ
ਚੌਲ਼ 1988 ਪੰਜਾਬੀ
Sarmaya 1990 ਪੰਜਾਬੀ
ਸ਼ੇਰ Dil 1990 ਪੰਜਾਬੀ
Kalay Chor 1991 ਹਿੰਦੀ/ਉਰਦੂ
Daku ਰਾਜ 1992 ਪੰਜਾਬੀ
ਸ਼ੇਰ ਪੰਜਾਬ Da 1994 ਪੰਜਾਬੀ
Zameen Aasman 1994 ਹਿੰਦੀ/ਉਰਦੂ
Choorian 1998 ਪੰਜਾਬੀ
Soha Jora 2007 ਪੰਜਾਬੀ
Khamosh Raho 2011 ਉਰਦੂ
Shareeka 2012 ਪੰਜਾਬੀ
Shor Sharaba[5] TBA ਉਰਦੂ

ਹਵਾਲੇ ਸੋਧੋ

  1. http://www.janubaba.com/c/forum/topic/20869/Lollywood/Nigar_Awards__Complete_History, Retrieved 9 March 2016
  2. Khan, Sher (7 December 2012). "The Express Tribune". The Express Tribune. Retrieved 21 October 2015., actress Bahar Begum article on The Express Tribune newspaper, Retrieved 9 Dec 2015
  3. https://www.youtube.com/watch?v=YVkST9mkMHg, actress Bahar Begum Interview on YouTube, Retrieved 10 Dec 2015
  4. http://www.imdb.com/name/nm0066827/?ref_=fn_nm_nm_1, actress Bahar Begum Filmography on IMDb website, Retrieved 9 Dec 2015
  5. http://tribune.com.pk/story/1164666/shor-sharaba-enters-post-production/