ਬਾਖ਼ਤਰ
ਬਾਖ਼ਤਰ ਜਾਂ ਬਾਖ਼ਤਰੀਆ ਜਾਂ ਬੈਕਟਰੀਆ (Lua error in package.lua at line 80: module 'Module:Lang/data/iana scripts' not found. ਤੋਂ, ਪੁਰਾਤਨ ਫ਼ਾਰਸੀ Bāxtriš ਦਾ ਯੂਨਾਨੀ ਰੂਪ; ਬਾਖ਼ਤਰ: Baktra; ਫ਼ਾਰਸੀ/ਪਸ਼ਤੋ: باختر Bākhtar; ਤਾਜਿਕ: Lua error in package.lua at line 80: module 'Module:Lang/data/iana scripts' not found.; ਚੀਨੀ: Lua error in package.lua at line 80: module 'Module:Lang/data/iana scripts' not found. Lua error in package.lua at line 80: module 'Module:Lang/data/iana scripts' not found.) ਆਮੂ ਦਰਿਆ ਦੇ ਦੱਖਣ ਅਤੇ ਗੰਧਾਰ ਦੇ ਪੱਛਮ ਵੱਲ ਪੈਂਦੇ ਇੱਕ ਇਤਿਹਾਸਕ ਖੇਤਰ ਦਾ ਪੁਰਾਤਨ ਨਾਂ ਹੈ। ਪੁਰਾਤਨ ਬਾਖ਼ਤਰ ਅਜੋਕੇ ਉੱਤਰੀ ਅਫ਼ਗ਼ਾਨਿਸਤਾਨ ਵਿੱਚ ਹਿੰਦੂ ਕੁਸ਼ ਪਰਬਤ-ਲੜੀ ਅਤੇ ਆਮੂ ਦਰਿਆ ਵਿਚਕਾਰ ਸਥਿਤ ਸੀ। ਕਿਸੇ ਸਮੇਂ ਜੋ ਪਾਰਸੀ ਹੁੰਦਾ ਸੀ, ਇਹ ਖੇਤਰ ਨੇ ਫੇਰ ਬੁੱਧ ਧਰਮ ਨੂੰ ਸ਼ਰਨ ਦਿੱਤੀ ਅਤੇ 7ਵੀਂ ਸਦੀ ਵਿੱਚ ਰਸ਼ੀਦੀਆਂ ਅਤੇ ਉਮੱਈਅਦਾਂ ਦੇ ਆਉਣ ਮਗਰੋਂ ਇਸਲਾਮੀ ਬਣ ਗਿਆ। ਯੂਨਾਨੀਆਂ ਵੱਲੋਂ ਇਹਨੂੰ ਕਈ ਵਾਰ ਬਾਕਤਰੀਆਨਾ ਵੀ ਕਿਹਾ ਜਾਂਦਾ ਸੀ।