ਸਈਦਾ ਬਾਤੂਲ ਫ਼ਾਤਿਮਾ ਨਕਵੀ (ਜਨਮ 14 ਅਗਸਤ 1982), ਜੋ ਬਾਤੂਲ ਫ਼ਾਤਿਮਾ ਦੇ ਨਾਂ ਨਾਲ ਮਸ਼ਹੂਰ ਹੈ, ਉਹ ਇੱਕ ਕ੍ਰਿਕਟਰ ਹੈ ਜੋ ਪਾਕਿਸਤਾਨ ਲਈ ਖੇਡਦੀ ਹੈ। ਉਸਨੇ 2001 ਤੋਂ 50 ਵਨਡੇ ਅਤੇ 2004 ਵਿੱਚ ਇੱਕ ਟੈਸਟ ਖੇਡਿਆ ਹੈ।[1]

Batool Fatima
ਨਿੱਜੀ ਜਾਣਕਾਰੀ
ਪੂਰਾ ਨਾਮ
Syeda Batool Fatima Naqvi
ਜਨਮ (1982-08-14) 14 ਅਗਸਤ 1982 (ਉਮਰ 42)
Karachi, Sindh, Pakistan
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right arm medium-fast
ਭੂਮਿਕਾWicket-keeper
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 18)14 March 2004 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 27)9 April 2001 ਬਨਾਮ ਨੀਦਰਲੈਂਡ
ਆਖ਼ਰੀ ਓਡੀਆਈ26 May 2009 ਬਨਾਮ ਆਇਰਲੈਂਡ
ਪਹਿਲਾ ਟੀ20ਆਈ ਮੈਚ (ਟੋਪੀ 3)25 May 2009 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ3 April 2014 ਬਨਾਮ Sri Lanka
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Test ODI T20I
ਮੈਚ 1 83 45
ਦੌੜਾਂ 0 483 64
ਬੱਲੇਬਾਜ਼ੀ ਔਸਤ 0 8.62 5.81
100/50 0/0 0/0 0/0
ਸ੍ਰੇਸ਼ਠ ਸਕੋਰ 0 36 11*
ਗੇਂਦਾਂ ਪਾਈਆਂ 90
ਵਿਕਟਾਂ 1
ਗੇਂਦਬਾਜ਼ੀ ਔਸਤ 61.00
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ 1/33
ਕੈਚ/ਸਟੰਪ 3/2 54/46 11/39
ਸਰੋਤ: Cricinfo, 25 August 2016


ਕਰੀਅਰ

ਸੋਧੋ

ਉਸਨੇ 2001 ਵਿੱਚ ਨੀਦਰਲੈਂਡਜ਼ ਦੇ ਖਿਲਾਫ਼ ਇੱਕ ਰੋਜ਼ਾ ਮੈਚ ਤੋਂ ਸ਼ੁਰੂਆਤ ਕੀਤੀ ਸੀ।

ਹਵਾਲੇ

ਸੋਧੋ
  1. "Batool Fatima". Cricinfo. Retrieved 23 September 2010.

 

ਬਾਹਰੀ ਲਿੰਕ

ਸੋਧੋ