ਬਾਬਾ ਦਰਬਾਰਾ ਸਿੰਘ ਖਾਲਸਾ ਪੰਥ ਬੁੱਢਾ ਦਲ ਦਾ ਦੂਜਾ ਜਥੇਦਾਰ ਸੀ।[1] ਉਸ ਨੂੰ ਸਰਹਿੰਦ ਦੇ ਦੂਜੇ ਦਰਬਾਰਾ ਸਿੰਘ ਨਾਲ ਭੁਲੇੇੇਖਾ ਨਾ ਕਰੋ ਜੋ ਅਨੰਦਪੁਰ ਦੀ ਲੜਾਈ ਵਿੱਚ ਲੜਿਆ ਸੀ।[2]

ਮਾਨਯੋਗ ਜਥੇਦਾਰ
ਦੀਵਾਨ ਦਰਬਾਰਾ ਸਿੰਘ
ਅਕਾਲ ਤਖ਼ਤ ਦੇ ਤੀਸਰੇ ਜਥੇਦਾਰ
ਦਫ਼ਤਰ ਵਿੱਚ
1722–1734
ਤੋਂ ਪਹਿਲਾਂਮਨੀ ਸਿੰਘ
ਤੋਂ ਬਾਅਦਕਪੂਰ ਸਿੰਘ
ਬੁੱਢਾ ਦਲ ਦੇ ਦੂਸਰੇ ਜਥੇਦਾਰ
ਦਫ਼ਤਰ ਵਿੱਚ
1716–1734
ਤੋਂ ਪਹਿਲਾਂਬਿਨੋਦ ਸਿੰਘ
ਤੋਂ ਬਾਅਦਕਪੂਰ ਸਿੰਘ
ਨਿੱਜੀ ਜਾਣਕਾਰੀ
ਜਨਮ
ਦਰਬਾਰਾ ਸਿੰਘ

1644
ਦਲ, ਪੰਜਾਬ
ਮੌਤ1734 (ਉਮਰ 89–90)

ਦਰਬਾਰਾ ਸਿੰਘ ਦਾ ਜਨਮ ਪਿੰਡ ਦਾਨ ਦੇ ਭਰਾ ਨਾਨੂ ਸਿੰਘ ਦੇ ਘਰ ਹੋਇਆ ਸੀ, ਜੋ ਗੁਰੂ ਹਰਿਗੋਬਿੰਦ ਜੀ ਦੇ ਪਰਿਵਾਰ ਨਾਲ ਸੰਬੰਧਿਤ ਸਨ। ਦਰਬਾਰਾ ਸਿੰਘ ਨੇ 16 ਸਾਲਾਂ ਤੱਕ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਕੀਤੀ। 90 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਇਸ ਪਿੱਛੋਂ ਨਵਾਬ ਕਪੂਰ ਸਿੰਘ ਉਹਨਾਂ ਦੇੇ ਉਤਰਾਧਿਕਾਰੀ ਬਣੇ।[3]

ਹਵਾਲੇ

ਸੋਧੋ
  1. ਨਵਾਬ ਕਪੂਰਸਿੰਘ ਜੀ ਤੋਂ ਪਹਿਲਾਂ ਇੱਕ ਪੰਥ ਦੇ ਪ੍ਰਧਾਨ ਜਥੇਦਾਰ, ਜਿਹਨਾਂ ਦੇ ਨਿਵਾਸ ਅੰਮ੍ਰਿਤਸਰ ਜੀ ਸੀ. ਆਪ ਦੇ ਦਹਾਤ ਸੰਮਤ 1791 ਵਿੱਚ ਹੋਇਆ: ਦਰਬਾਰਾ ਸਿੰਘ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼: ਭਾਈ ਕਾਨ੍ਹ ਸਿੰਘ ਨਾਭਾ
  2. ਸਰਹਿੰਦ ਨਿਵਾਸੀ ਬਾਣੀਆ, ਜੋ ਦਸ਼ਮੇਸ਼ ਤੋਂ ਅਮ੍ਰਿਤ ਛਕਕੇ ਸਿੰਘ ਸਜਾਇਆ, ਅਤੇ ਅਨੰਦਪੁਰ ਦੇ ਜੰਗਾਂ ਵਿੱਚ ਵੀਰਤਾ ਨਾਲ ਲੜਦੇ ਹਨ।: ਦਰਬਾਰਾ ਸਿੰਘ, ਗੁਰ ਸ਼ਬਦ ਰਤਨਾਕਰ ਮਹਾਨ ਕੋਸ਼: ਭਾਈ ਕਾਨ੍ਹ ਸਿੰਘ ਨਾਭਾ
  3. ਜਥੇਦਾਰ ਬਾਬਾ ਦਰਬਾਰਾ ਸਿੰਘ ਜੀ: ਬੁਢਾ ਦਲ ਦੀ ਸਰਕਾਰੀ ਵੈਬਸਾਈਟ