ਬਾਲੀ ਸਾਗਰ (ਇੰਡੋਨੇਸ਼ੀਆਈ: Laut Bali) ਇੰਡੋਨੇਸ਼ੀਆ ਵਿੱਚ ਬਾਲੀ ਟਾਪੂ ਦੇ ਉੱਤਰ ਵੱਲ ਅਤੇ ਕਾਂਜੀਅਨ ਟਾਪੂ ਦੇ ਦੱਖਣ ਵੱਲ ਸਥਿਤ ਇੱਕ ਜਲ-ਪਿੰਡ ਹੈ। ਇਹ ਫ਼ਲੋਰਸ ਸਾਗਰ ਦੇ ਦੱਖਣ-ਪੱਛਮੀ ਹਿੱਸੇ ਵਿੱਚ ਆਉਂਦਾ ਹੈ ਅਤੇ ਪੱਛਮ ਵੱਲੋਂ ਮਦੂਰਾ ਪਣਜੋੜ ਇਸ ਵਿੱਚ ਆ ਖੁੱਲ੍ਹਦਾ ਹੈ।[1]

ਨੀਲੇ ਰੰਗ ਵਿੱਚ ਦਰਸਾਈ ਗਈ ਬਾਲੀ ਸਾਗਰ ਦੀ ਸਥਿਤੀ।

ਹਵਾਲੇਸੋਧੋ

  1. Merriam-Webster's Geographical Dictionary. Merriam-Webster. 1997. ISBN 0-87779-546-0.