ਬਾਲ ਠਾਕਰੇ
ਬਾਲ ਕੇਸ਼ਵ ਠਾਕਰੇ (IPA: [ʈʰakəɾe]; 23 ਜਨਵਰੀ 1926 – 17 ਨਵੰਬਰ 2012)ਭਾਰਤੀ ਸਿਆਸਤਦਾਨ ਸੀ ਜਿਸਨੇ ਸੱਜ-ਪਿਛਾਖੜੀ ਮਰਾਠੀ ਸ਼ਾਵਨਵਾਦੀ ਪਾਰਟੀ, ਸ਼ਿਵ ਸੈਨਾ (ਜੋ ਮੁੱਖ ਤੌਰ 'ਤੇ ਪੱਛਮੀ ਭਾਰਤ ਦੇ ਮਹਾਰਾਸ਼ਟਰ ਰਾਜ ਵਿੱਚ ਸਰਗਰਮ ਹੈ) ਦੀ ਨੀਂਹ ਰੱਖੀ। ਉਸ ਦੇ ਪਿਛਲੱਗ ਉਸਨੂੰ ਹਿੰਦੂ ਹਿਰਦੇ ਸਮਰਾਟ ਕਹਿੰਦੇ ਸਨ।[2]
ਬਾਲ ਕੇਸ਼ਵ ਠਾਕਰੇ | |
---|---|
ਸ਼ਿਵ ਸੈਨਾ ਦਾ ਬਾਨੀ ਅਤੇ ਮੁਖੀ | |
ਦਫ਼ਤਰ ਵਿੱਚ 19 ਜੁਲਾਈ 1966 - 17 ਨਵੰਬਰ 2012 | |
ਤੋਂ ਪਹਿਲਾਂ | Position created |
ਤੋਂ ਬਾਅਦ | ਉਧਵ ਠਾਕਰੇ |
ਨਿੱਜੀ ਜਾਣਕਾਰੀ | |
ਜਨਮ | ਪੁਣੇ, ਬੰਬਈ ਪ੍ਰੈਜੀਡੈਂਸੀ, ਬ੍ਰਿਟਿਸ਼ ਭਾਰਤ (ਹੁਣ ਵਿੱਚ ਮਹਾਰਾਸ਼ਟਰ, ਭਾਰਤ) | 23 ਜਨਵਰੀ 1926
ਮੌਤ | 17 ਨਵੰਬਰ 2012 ਮੁੰਬਈ, ਮਹਾਰਾਸ਼ਟਰ, ਭਾਰਤ | (ਉਮਰ 86)
ਸਿਆਸੀ ਪਾਰਟੀ | ਸ਼ਿਵ ਸੈਨਾ |
ਜੀਵਨ ਸਾਥੀ | ਮੀਨਾ ਠਾਕਰੇ |
ਬੱਚੇ | ਬਿੰਦੂਮਾਧਵ ਠਾਕਰੇ ਜੈਦੇਵ ਠਾਕਰੇ ਉਧਵ ਠਾਕਰੇ[1] |
ਰਿਹਾਇਸ਼ | ਮੁੰਬਈ |
ਹਵਾਲੇ
ਸੋਧੋ- ↑ The Hindu: News / National: Leader who brought ethnic politics to Mumbai melting pot
- ↑ Ram Puniyani (1 January 2006). Contours of Hindu Rashtra: Hindutva, Sangh Parivar, and Contemporary Politics. Gyan Publishing House. p. 123. ISBN 978-81-7835-473-6. Retrieved 14 November 2012.