ਬਿਗੋਲੀ   (ਵੇਨੇਸ਼ੀਅਨ: ਬੀਗੋਲੀ) ਲੰਬੇ ਅਤੇ ਮੋਟੇ ਅਕਾਰ ਦਾ ਪਾਸਤਾ ਹੈ।ਸ਼ੁਰੂ ਵਿੱਚ ਬਿਗੋਲੀ ਬੁੱਕਵੀਟ ਦੇ ਆਟੇ ਨਾਲ ਬਣਿਆ ਹੁੰਦਾ ਸੀ, ਪਰ ਹੁਣ ਆਮ ਤੌਰ 'ਤੇ ਕਣਕ ਦੇ ਆਟੇ ਨਾਲ ਬਣਾਇਆ ਜਾਂਦਾ ਹੈ ਅਤੇ ਕਈ ਵਾਰੀ ਇਸ ਵਿੱਚ ਬਤੱਖ ਦੇ ਅੰਡੇ ਵੀ ਸ਼ਾਮਿਲ ਕਰ ਲਏ ਜਾਂਦੇ ਹਨ। ਫਿਰ ਇਸ ਤਿਆਰ ਕੀਤੀ ਸਮੱਗਰੀ ਨੂੰ ਬਿਗੋਲਰੋ ਵਿਚੋਂ ਕੱਢਿਆ ਜਾਂਦਾ ਹੈ।[1]

ਬਿਗੋਲੀ
ਸਰੋਤ
ਸੰਬੰਧਿਤ ਦੇਸ਼ਇਟਲੀ
ਇਲਾਕਾਵੈਨੇਤੋ
ਖਾਣੇ ਦਾ ਵੇਰਵਾ
ਮੁੱਖ ਸਮੱਗਰੀਪੂਰਾ ਕਣਕ ਦਾ ਆਟਾ
ਹੋਰ ਕਿਸਮਾਂਪਿਕੀ

ਬਿਗੋਲੀ ਵੈਨੇਤੋ ਵਿੱਚ ਵਰਤਿਆ ਜਾਂਦਾ ਇੱਕ ਸ਼ਬਦ ਹੈ; ਇਸੇ ਤਰ੍ਹਾਂ ਦੇ ਪਾਸਤੇ ਨੂੰ ਪਿਕੀ ਕਹਿੰਦੇ ਹਨ ਜੋ ਮੂਲ ਰੂਪ 'ਚ ਟਸਕਨੀ ਵਿੱਚ ਬਣਾਇਆ ਗਿਆ।[1]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 Hildebrand, Caz (2011). Géométrie de la pasta. Kenedy, Jacob., Salsa, Patrice. Paris: Marabout. pp. 28 & 198. ISBN 9782501072441. OCLC 762599005.
  • Hyman, Clarissa (2006-09-02). "Spaghetti con tutti . . . . . . and linguine, rigatoni, bucatini and the rest. Clarissa Hyman gorges herself on an Umbrian outbreak of pastamania". Financial Times; London. Financial Times Ltd.
  • Gianotti, Peter M. (2006-07-19). "Fresh seafood with an Italian accent". Knight-Ridder/Tribune Business News. Newsday Inc.